Please like us on facebook page for latest update ( https://www.facebook.com/pbexam. You can comment us if any doubt about answer) Please do not copy content without permission

Subject Verb Agreement – In punjabi

18

Important topic of english section for all upcoming Punjab govt competitive exam like PUDA, PSPCL, PATWARI and PSTET

ਦੋ ਜ ਦੋ ਤੋਂ ਵੱਧ Singular Nouns ਜ pronoun ਜੇਕਰ and ਨਾਲ ਜੁੜੇ ਹੋਣ ਤਾਂ ਉਨ੍ਹਾਂ ਨਾਲ Plural Verb ਦੀ ਵਰਤੋਂ ਹੁੰਦੀ ਹੈ

  • She and her friends is at the fair.✖
  • She and her friends are at the fair.✔

ਜੇਕਰ and ਨਾਲ ਜੁੜੇ Singular Nouns ਇਕ਼ ਹੀ ਵਿਅਕਤੀ ਜ ਕਿਸੇ ਇਕ਼ ਹੀ ਵਸਤੁ ਦਾ ਸੰਕੇਤ ਦੇ ਰਹੇ ਹੋਣ ਤਾਂ Singular Verb ਦੀ ਵਰਤੋਂ ਹੁੰਦੀ ਹੈ

  • The poet and singer have come.✖
  • She and her friends has at the fair.✔
    ਉਪਰ ਦਿੱਤੇ Example ਵਿਚ Poet ਅੱਤੇ Singer ਇਕ ਹੀ ਵਿਅਕਤੀ ਹੈ

ਜੇਕਰ Article ਇਕ਼ ਹੀ Noun ਤੋਂ ਅੱਗੇ ਆਵੇ ਤਾਂ ਸਮਝ ਲਾਓ ਕੇ ਇਕ ਹੀ ਵਿਅਕਤੀ ਜ ਵਸਤੁ ਦੀ ਗਲ ਹੋ ਰਹੀ ਹੈ, ਪਰ ਜੇਕਰ Article ਦੋਨੋ Noun ਦੇ ਅੱਗੇ ਆਵੇ ਤਾਂ ਸਮਝ ਲਾਓ ਕੇ ਦੋ ਅਲਗ ਅਲਗ ਵਿਅਕਤੀ ਜ ਵਸਤੁ ਦੀ ਗਲ ਹੋ ਰਹੀ ਹੈ

  • The poet and the singer has come.✖
  • The poet and the singer have come.✔
    ਉਪਰ ਦਿੱਤੇ Example ਵਿਚ poet ਅੱਤੇ singer ਦੋ ਅਲਗ ਅਲਗ ਵਿਅਕਤੀ ਹਨ

ਕੁਝ Subject ਇੰਨਾ ਸਬਦਾਂ ਨਾਲ ਜੂੜੇ ਜਾਂਦੇ ਨੇ ਜਿਵੇਂ As well as, along with, together with, with, in addition to, like, unlike, but, except, besides etc ਏਹੋ ਜਿਹੇ ਵਾਕਾਂ ਵਿਚ Verb ਇੰਨਾ ਸ਼ਬਦਾਂ ਤੋਂ ਅੱਗੇ ਵਰਤੋਂ ਹੋਣ ਵਾਲੇ Nouns ਦੇ ਮੁਤਾਬਕ Singular ਜ Plural ਹੁੰਦੇ ਹਨ

  • The team captain as well as his players are anxious.✖
  • The team captain as well as his players is anxious.✔
  • The book including all the chapters in the first section are boring.✖
  • The book including all the chapters in the first section is boring.✔
  • The woman with all the dogs walk down my street.✖
  • The woman with all the dogs walks down my street.✔
  • He as well as his friends has come.✖
  • He as well as his friends have come.✔

ਜੇਕਰ ਵਾਕ ਵਿਚ “Subject each, every, either, neither, one, everyone, anyone, no one, someone, nobody, somebody etc ਹੋਣ ਤਾਂ Singular Nouns ਦੀ ਵਰਤੋਂ ਹੁੰਦੀ ਹੈ

  • Each of these hot dogs are juicy.✖
  • Each of these hot dogs is juicy.✔
  • Everybody know Mr. Jones.✖
  • Everybody knows Mr. Jones.✔
  • Either are correct.✖
  • Either is correct.✔

ਦੋ ਜ ਦੋ ਤੋਂ ਵੱਧ Nouns/Pronoun ਜੇਕਰ or, nor, either-or, neither-nor ਨਾਲ ਜੂੜੇ ਤਾਂ, Verb ਦੀ ਵਰਤੋਂ ਨੇੜੇ ਵਾਲੇ Nouns/Pronoun ਦੇ ਮੁਤਾਬਕ ਹੁੰਦੀ ਹੈ

  • he or his friends is arriving by train today.✖
  • he or his friends are arriving by train today.✔
  • Neither Juan nor Carmen is available.✔
    ਉਪਰ ਦਿੱਤੇ Example ਵਿਚ his friends ਅੱਤੇ CarmenVerb‘ ਦੇ ਨੇੜੇ ਹਨ

ਜੇਕਰ and ਨਾਲ ਜੁੜੇ Singular Nouns ਵਰਤਣ ਵਿੱਚ ਬਰਾਬਰ ਇਕੱਠੇ ਆਉਂਦੇ ਹਨ ਤਾਂ ਏਹੋ ਜਿਹੇ ਵਾਕਾਂ ਵਿਚ ਹਮੇਸ਼ਾ Singular Verb ਦੀ ਵਰਤੋਂ ਹੁੰਦੀ ਹੈ

  • Whisky and soda were served in the party.✖
  • Whisky and soda was served in the party.✔

ਜੇਕਰ Clause ਦਾ Subject ਕੋਈ Relative Pronoun (who, which, that) ਹੋਵੇ ਤਾਂ Verb ਉਸ Relative Pronoun ਤੋਂ ਅੱਗੇ ਆਉਣ ਵਾਲੇ Nouns/Pronouns ਦੇ ਮੁਤਾਬਕ ਵਰਤੋਂ ਹੁੰਦੀ ਹੈ

  • Example – it is I who am helping them.✔

ਜੇਕਰ ਕਿਸੇ ਵਾਕ ਵਿਚ ‘Subject‘ ਕੋਈ ਏਹੋ ਜਾ ‘Noun‘ ਜਿਸ ਵਿਚ ਦੂਰੀ, ਸਮਾਂ, ਰਕਮ ਜ ਵਜਨ ਦੀ ਨਿਸ਼ਚਿਤ ਮਿਣਤੀ ਹੋਵੇ ਤਾਂ ਇਹੋ ਜਾ ‘Subject‘ ਦੇ ‘Plural‘ ਹੋਣ ਤੋਂ ਬਾਵਜੂਦ ਵੀ Singular Verb ਦੀ ਵਰਤੋਂ ਹੁੰਦੀ ਹੈ

  • Eight hours are enough for the work.✖
  • Eight hours is enough for the work.✔

I wish, as if, as though, if etc ਤੋਂ ਬਾਦ ਕਲਪਨਾ(imagination), ਜੋ ਸੰਭਵ ਨਾ ਹੋਵੇ, ਉਥੇ Singular Subject ਦੇ ਨਾਲ Plural Verb ਅਕਸਰ: were ਦੀ ਵਰਤੋਂ ਹੁੰਦੀ ਹੈ

  • He talks as if he was a king.✖
  • He talks as if he were a king.✔

ਕੁਝ Nouns ਜਿਵੇਂ Glasses, shoes, scissors, pants, trousers, spectacle etc ਇਹੋ ਜੇ Noun ਹਨ, ਜੇਕਰ ਇੰਨਾ ਦੀ ਵਰਤੋ Subject ਲਈ ਹੋਵੇ ਤਾਂ Plural Verb ਦੀ ਵਰਤੋਂ ਹੁੰਦੀ ਹੈ

  • Example – Her scissors is sharp.✖
  • Her scissors are sharp.✔

ਪਰ ਜੇ a pair of ਆਵੇ ਤਾਂ Singular Verb ਦੀ ਵਰਤੋਂ ਹੁੰਦੀ ਹੈ

  • Example – A pair of scissors have been bought.✖
  • A pair of scissors has been bought.✔

Furniture, luggage, scenery, information, advice, news, percentage, poetry, knowledge, money, music etc ਕੁਝ ਇਹੋ ਜੇ Noun ਹਨ ਜੋ ਹਮੇਸ਼ਾ Singular ਹੁੰਦੇ ਹਨ ਅੱਤੇ ਇੰਨਾ ਲਈ ਹਮੇਸ਼ਾ Singular Verb ਦੀ ਵਰਤੋਂ ਹੁੰਦੀ ਹੈ
Example – All her poetry are good.✖
All her poetry is good.✔


ਕੁਝ ਇਹੋ ਜਿਹਾਂ ਬਿਮਾਰੀਆਂ, ਖੇਡਾਂ, ਵਿਸ਼ਾਂ ਅੱਤੇ ਦੇਸ਼ਾਂ ਦੇ ਨਾਂ ਜੀਨਾ ਦੇ ਅੰਤ ਵਿਚ S ਲਗਿਆ ਹੁੰਦਾ ਹੈ, ਫੇਰ ਵੀ ਉੰਨਾ ਨਾਲ Singular Verb ਦੀ ਵਰਤੋਂ ਹੁੰਦੀ ਹੈ
ਬਿਮਾਰੀਆਂ ਦੇ ਨਾਂ- measles, mumps etc
ਖੇਡਾਂ ਦੇ ਨਾਂ – billiards, darts, bowls etc
ਵਿਸ਼ਾਂ ਦੇ ਨਾਂ – physics, statistics, Mathematics, civics etc
ਦੇਸ਼ਾਂ ਦੇ ਨਾਂ – The united states, The west Indies, Athens, Wales etc

  • Mathematics are not an easy subject.✖
  • Mathematics is not an easy subject.✔

Jury, mob, council, committee, audience, family, army, team, government, crew etc ਤੋਂ ਜੇਕਰ ਗਰੁੱਪ ਦੀ ਇਕਠੀ ਗਲ ਹੋਵੇ ਤਾਂ Singular Verb ਦੀ ਵਰਤੋਂ ਹੁੰਦੀ ਹੈ

  • Example – The mob have dispersed.✖
  • The mob has dispersed.✔

ਪਰ ਜੇ ਇੰਨਾ Nouns ਗਰੁੱਪ ਵਿਚ ਵੱਖਰੇ ਵੱਖਰੇ ਵਿਅਕਤੀ ਅੱਤੇ ਮੈਂਬਰਾਂ ਦੀ ਗਲ ਕਿੱਤੀ ਜਾਵੇ ਤਾਂ Plural Verb ਦੀ ਵਰਤੋਂ ਹੁੰਦੀ ਹੈ

  • Example – The crew was taken prisoners.✖
  • The crew were taken prisoners.✔
Share.

About Author

18 Comments

  1. sir thank you so much for this help…
    sir please provide us notes regarding patwari measurement question and accounts question…
    for the upcoming quant exam…

  2. Amandeep Singh on

    Respected sir ….if you provide us some old papers of patwari exam….everyone is waiting eagerly for old papers…by old papers we can check the difficulty of pattern …we can check that with how much difficulty the questions come in patwari exam…we all shall be very thankful towards you…..reply plzz

    • Hi amandeep,

      we will try to upload content as soon as possible, If we get old patwari exam we will definitely share with all. Thanks for commenting, It help us very much for content selection. We wish you all the best

      Thanks

  3. Best work so far i have seen regarding Punjab Exams ADMIN.Keep doing well for aspirants. Beneficial for al of us.Pls upload some stuff related to Accounts. I see ur hardwork by seeing the time you upload ur posts i.e is 2-3-4 AM in morning
    Regards

  4. Gurpreet singh on

    Sir please uplpad accounts notes for patwari..dont know anything about it..it will be great help like ur other notes

Leave A Reply