New Mock Test For Practice (PSSSB Typing Exam)

Hello Friends, This is new Typing Application specially Design for PSSSB Typing Exam.

New Mock Test for practice according to new Punjab SSSB Instruction
* To pass the test, you must type at least 1500 character with 92% accuracy.
* Use only Google Chrome browser.
* Press Enter Key or Down Arrow Key to move to next chunck (only when you typed 80% words of current chunk)
* Press page Up and and Page Down key to move to previous or next chunk.
* If you have any issue. Please email (punjabexamportal@gmail.com) with screenshot.
English Mock Test Exercises Punjabi Mock Test Exercises

Practice Exercise 1
Practice Exercise 2

Practice Exercise 1
Practice Exercise 2

Practice Exercise 3
Practice Exercise 4
Practice Exercise 3
Practice Exercise 4

Practice Exercise 5
Practice Exercise 6


Practice Exercise 5
Practice Exercise 6

Practice Exercise 7
Practice Exercise 8


Practice Exercise 7
Practice Exercise 8

Practice Exercise 9
Practice Exercise 10


Practice Exercise 9
Practice Exercise 10

Practice Exercise 11
Practice Exercise 12

Practice Exercise 11
Practice Exercise 12

Practice Exercise 13
Practice Exercise 14
Practice Exercise 13
Practice Exercise 14

Practice Exercise 15
Practice Exercise 16


Practice Exercise 15
Practice Exercise 16

Practice Exercise 18
Practice Exercise 17


Practice Exercise 17
Practice Exercise 18

Practice Exercise 19
Practice Exercise 20


Practice Exercise 19
Practice Exercise 20

Practice Exercise 21
Practice Exercise 22

Practice Exercise 21
Practice Exercise 22

Practice Exercise 23
Practice Exercise 24
Practice Exercise 23
Practice Exercise 24

Practice Exercise 25
Practice Exercise 26

Practice Exercise 25
Practice Exercise 26

Practice Exercise 27
Practice Exercise 28
Practice Exercise 27
Practice Exercise 28

Practice Exercise 29
Practice Exercise 30

Practice Exercise 29
Practice Exercise 30

Practice Exercise 31
Practice Exercise 32

Practice Exercise 31
Practice Exercise 32

Practice Exercise 33
Practice Exercise 34
Practice Exercise 33
Practice Exercise 34

Practice Exercise 35
Practice Exercise 36


Practice Exercise 35
Practice Exercise 36

Practice Exercise 37
Practice Exercise 38


Practice Exercise 37
Practice Exercise 38

Practice Exercise 39
Practice Exercise 40


Practice Exercise 39
Practice Exercise 40

Practice Exercise 41
Practice Exercise 42

Practice Exercise 41
Practice Exercise 42

Practice Exercise 43
Practice Exercise 44
Practice Exercise 43
Practice Exercise 44

Practice Exercise 45
Practice Exercise 46


Practice Exercise 45
Practice Exercise 46

Practice Exercise 47
Practice Exercise 48


Practice Exercise 47
Practice Exercise 48


Practice Exercise 49
Practice Exercise 50


Practice Exercise 49
Practice Exercise 50


Practice Exercise 51
Practice Exercise 52

Practice Exercise 51
Practice Exercise 52

Practice Exercise 53
Practice Exercise 54
Practice Exercise 53
Practice Exercise 54

Practice Exercise 55
Practice Exercise 56


Practice Exercise 55
Practice Exercise 56

Practice Exercise 57
Practice Exercise 58

Practice Exercise 57
Practice Exercise 58

Practice Exercise 59
Practice Exercise 60

Practice Exercise 59
Practice Exercise 60

Practice Exercise 61
Practice Exercise 62

Practice Exercise 61
Practice Exercise 62

Practice Exercise 63
Practice Exercise 64

Practice Exercise 63
Practice Exercise 64

Practice Exercise 65
Practice Exercise 66

Practice Exercise 65
Practice Exercise 66

Practice Exercise 67
Practice Exercise 68

Practice Exercise 67
Practice Exercise 68

Practice Exercise 69
Practice Exercise 70

Practice Exercise 69
Practice Exercise 70

Practice Exercise 71
Practice Exercise 72

Practice Exercise 71
Practice Exercise 72

Practice Exercise 73
Practice Exercise 74

Practice Exercise 73
Practice Exercise 74

Practice Exercise 75
Practice Exercise 76

Practice Exercise 75
Practice Exercise 76

Practice Exercise 77
Practice Exercise 78

Practice Exercise 77
Practice Exercise 78

Practice Exercise 79
Practice Exercise 80

Practice Exercise 79
Practice Exercise 80

Practice Exercise 81
Practice Exercise 82

Practice Exercise 81
Practice Exercise 82

Practice Exercise 83
Practice Exercise 84

Practice Exercise 83
Practice Exercise 84

Practice Exercise 85
Practice Exercise 86

Practice Exercise 85
Practice Exercise 86

Practice Exercise 87
Practice Exercise 88

Practice Exercise 87
Practice Exercise 88

Practice Exercise 89
Practice Exercise 90

Practice Exercise 89
Practice Exercise 90

Practice Exercise 91
Practice Exercise 92

Practice Exercise 91
Practice Exercise 92

Practice Exercise 93
Practice Exercise 94

Practice Exercise 93
Practice Exercise 94

Practice Exercise 95
Practice Exercise 96

Practice Exercise 95
Practice Exercise 96

Practice Exercise 97
Practice Exercise 98

Practice Exercise 97
Practice Exercise 98

Practice Exercise 99
Practice Exercise 100

Practice Exercise 99
Practice Exercise 100

Practice Exercise 101
Practice Exercise 102

Practice Exercise 101
Practice Exercise 102

Practice Exercise 103
Practice Exercise 104

Practice Exercise 103
Practice Exercise 104

Practice Exercise 105
Practice Exercise 106

Practice Exercise 105
Practice Exercise 106

Practice Exercise 107
Practice Exercise 108

Practice Exercise 107
Practice Exercise 108

Practice Exercise 109
Practice Exercise 110

Practice Exercise 109
Practice Exercise 110

Practice Exercise 111
Practice Exercise 112

Practice Exercise 111
Practice Exercise 112

Practice Exercise 113
Practice Exercise 114

Practice Exercise 113
Practice Exercise 114

Practice Exercise 115
Practice Exercise 116

Practice Exercise 115
Practice Exercise 116

Practice Exercise 117
Practice Exercise 118

Practice Exercise 117
Practice Exercise 118

Practice Exercise 119
Practice Exercise 120

Practice Exercise 119
Practice Exercise 120

Practice Exercise 121
Practice Exercise 122

Practice Exercise 121
Practice Exercise 122

Practice Exercise 123
Practice Exercise 124

Practice Exercise 123
Practice Exercise 124

Practice Exercise 125
Practice Exercise 126

Practice Exercise 125
Practice Exercise 126

Practice Exercise 127
Practice Exercise 128

Practice Exercise 127
Practice Exercise 128

Practice Exercise 129
Practice Exercise 130

Practice Exercise 129
Practice Exercise 130

Practice Exercise 131
Practice Exercise 132

Practice Exercise 131
Practice Exercise 132

Practice Exercise 133
Practice Exercise 134

Practice Exercise 133
Practice Exercise 134

Practice Exercise 135
Practice Exercise 136

Practice Exercise 135
Practice Exercise 136

Practice Exercise 137
Practice Exercise 138

Practice Exercise 137
Practice Exercise 138

Practice Exercise 139
Practice Exercise 140

Practice Exercise 139
Practice Exercise 140

Practice Exercise 141
Practice Exercise 142

Practice Exercise 141
Practice Exercise 142

Practice Exercise 143
Practice Exercise 144

Practice Exercise 143
Practice Exercise 144

Practice Exercise 145
Practice Exercise 146

Practice Exercise 145
Practice Exercise 146

Practice Exercise 147
Practice Exercise 148

Practice Exercise 147
Practice Exercise 148

Practice Exercise 149
Practice Exercise 150

Practice Exercise 149
Practice Exercise 150

Practice Exercise 151
Practice Exercise 152

Practice Exercise 151
Practice Exercise 152

Practice Exercise 153
Practice Exercise 154

Practice Exercise 153
Practice Exercise 154

Practice Exercise 155
Practice Exercise 156

Practice Exercise 155
Practice Exercise 156

Practice Exercise 157
Practice Exercise 158

Practice Exercise 157
Practice Exercise 158

Practice Exercise 159
Practice Exercise 160

Practice Exercise 159
Practice Exercise 160

Practice Exercise 161
Practice Exercise 162

Practice Exercise 161
Practice Exercise 162


Practice Exercise 163
Practice Exercise 164

Practice Exercise 163
Practice Exercise 164

Practice Exercise 165
Practice Exercise 166

Practice Exercise 165
Practice Exercise 166

Practice Exercise 167
Practice Exercise 168

Practice Exercise 167
Practice Exercise 168

Practice Exercise 169
Practice Exercise 170

Practice Exercise 169
Practice Exercise 170

Practice Exercise 171
Practice Exercise 172

Practice Exercise 171
Practice Exercise 172

Practice Exercise 173
Practice Exercise 174

Practice Exercise 173
Practice Exercise 174

Practice Exercise 175
Practice Exercise 176

Practice Exercise 175
Practice Exercise 176

Practice Exercise 177
Practice Exercise 178

Practice Exercise 177
Practice Exercise 178

Practice Exercise 179
Practice Exercise 180

Practice Exercise 179
Practice Exercise 180

Author photo
Publication date:
Author: admin

178 thoughts on “New Mock Test For Practice (PSSSB Typing Exam)

      1. ਸਰ ਜੀ ਸੱਸੇ ਪੈਰ ਬਿੰਦੀ ਮੈਂ ਸਿਫਟ + M ਪਰੈਸ ਕਰਕੇ ਪਾਉਂਦਾ ਹਾਂ ਪਰ ਇੱਥੇ ਗਲਤੀ ਆਉਂਦੀ ਹੈ
        ਕਿਰਪਾ ਕਰਕੇ ਦੱਸਿਆ ਜਾਵੇ ਇਹ PSSSB ਦੇ ਨਿਯਮਾਂ ਮੁਤਾਬਕ ਹੈ ਜਾਂ ਨਹੀਂ
        ਧੰਨਵਾਦ

      2. Sir, ਪੰਜਾਬੀ ਵਿੱਚ ਬਿੰਦੀ alt ਵਾਲੀ ਨਾਲ ਮੰਨੀ ਜਾ ਫਿਰ ਅਲੱਗ ਤੋਂ ਪਾਉਣੀ ਹੈ। plz reply sir

      3. ਅੱਜ ਵੀ ਗਲਤ ਆ ਰਿਹਾ ਹੈ, ਰਾਵੀ ਨੰ 2. ਵਿੱਚ ਪੈਰ ਵਿੱਚ ਬਿੰਦੀ ਵਾਲੇ ਸਾਰੇ ਅੱਖਰ ਹੀ ਗਲ਼ਤ ਦੱਸ ਰਿਹਾ ਹੈ ਜੀ ਅਤੇ ਕਈ ਪਹਿਰਿਆਂ ਜਦ ਸਪੈਸ਼ਲ ਚਿੰਨ੍ਹ ਪਾਉਣੇ ਹਾਂ ਤਾਂ ਕਰਜ਼ਰ ਆਪਣੇ ਆਪ ਉੱਪਰ ਵਾਲੀ ਕਾਲਮ ਵਿੱਚ ਚਲਾ ਜਾਂਦਾ ਹੈ।

      4. punjabi wale mock test vich pairi bindi wale sare word incorrect kyu show kr reha hai. jdki sahi type kr ryi ha

          1. jrori hai sir v 80% to baad hi enter press krna hai. 100% type krn to baad v ta press kr skde ha enter. fr 80% da ki mtlab g.

    1. ਸਰ ਜਿਹੜਾ ਉੱਪਰ ਵਾਲਾ ਕੌਮਾ ਹੈ ਉਸ ਨੂੰ ਅਲਟ +39 ਕਰਕੇ ਪਾਉਣ ਹੈ ਜਾਂ ਫਿਰ ਅਲਟ+0145

    2. ਸਰ ਕਿਵੇਂ ਗਲਤ ਦਸ ਰਿਹਾ ਸਪੀਡ ? ਜਿਆਦਾ ਦਸ ਰਿਹਾ ਜਾਂ ਘੱਟ ? ਜਾਂ ਐਕੂਰੈਸੀ ਘੱਟ ਦੱਸ ਰਿਹਾ ।

  1. hello sir
    eh gross character ki ha and eni words kuj samj nai ah riha
    plz results ware kuj samj nai ah riha

    1. Gross character da mtlb hai ke tuci kinne akhar paye ne. Space nu v ek akhar ginda hai. Man lo tuci information sabad type kitta hai. Mtlb tuhada gross character 11 hovega.

  2. ਪੰਜਾਬੀ ਦਾ ਰਿਸਲਟ ਸਾਰਾ ਹੀ ਗਲਤ ਆ ਰਿਹਾ ਹੈ। ਪਲੀਜ ਇਸ ਚ ਅਪਡੇਟ ਕਰੋ

  3. ਪੰਜਾਬੀ ਵਾਲਾ ਪੈਰਾ ਗੱਲਤ ਹੈ। ਕ੍ਰਿਰਪਾ ਕਰਕੇ ਠੀਕ ਕਰੋ ਇਸ ਨੂੰ ।

  4. Enghlish 1 excrise last word of every line showing incorrect .. thx for very good software

  5. hello sir..i want to say something . ke jdo test start kardi han ta tuhadi diti hoi chunk puri visible nai hundi, us vicho kuj words invisible hunde han.. page up ja page down krn nal bhi oh visible nai hunde..pls suggest me.

  6. ਸਰ ਕ੍ਰਿਪਾ ਕਰਕੇ ਸਾਰੇ ਪੈਰੇ ਨਵੇਂ ਅਪਲੋਡ ਕਰਨਾ ਜੀ ਅਤੇ ਸਾਰੇ ਸਹੀ ਅਪਲੋਡ ਕਰ ਦਿਓ ਜੀ
    ਅਸੀਂ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਾਂ.
    ਧੰਨਵਾਦ ਜੀ

      1. sir chrome browser mein hi open nhi ho rha matlab chunk ka pera hi nhi show ho rha maine apko uski pic bhi email ki hai plz sir dekh ke rply zroor krna

  7. sir next chunk ta enter ni ho reha g plz tell me how to enter the next chunk.

  8. Thank sir very helpful so very very thanks. but sir some my words right but wrong show

  9. sir, next chunk aa nhi reha.
    and also sir please tell me if i type commas, inverted commas, and any other stmbol without code. is it mistake or not ? (for ravi font)

  10. ਇੱਥੇ ਇੱਕ ਡਿੱਕਤ ਹੈ। ਹਰੇਕ ਚੰਕ ਦੇ ਆਖਿਰ ਵਾਲੇ ਅੱਖਰ ਨੂੰ ਗਲਤੀ ਕਿਉਂ ਦਿਖਾਉਂਦਾ ਹੈ।

  11. ਵੀਰੇ ਸਪੀਡ ਗਲਤ ਦੱਸ ਰਿਹਾ। ਹੋਰ ਵੀ ਪੈਰ੍ਹੇ ਅੱਪਲੋਡ ਕਰੋ ਜੀ

  12. Dear team,
    I have typed all chunks but last word of all the chunks were showing wrong, pls explain the reason if possible
    Thanks

  13. Punjabi Mock Test practice exercise 1 shows very excess strokes as well as less mistakes are shown in result compared to chunkwise mistakes shown in typed paragraph.

  14. 1. ਇਹ ਨਵੀਆਂ ਏਕਸਰਸੀਜ਼ਾਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਂਆਂ। ਜਦੋਂ ਨੈਕਸਟ ਚੰਕ ਤੇ ਜਾਣਾ ਹੋਵੇਂ ਤਾਂ ਇਹ ਏੰਟਰ ਦੇ ਨਾਲ ਇੱਕੋਦੰਮ ਨਹੀਂ ਜਾਂਦਾ। ਪਹਿਲਾਂ ਸਪੇਸ ਨਾਲ ਲਾਈਨ ਦੇ ਅਾਖੀਰ ਤੱਕ ਜਾ ਕੇ ਫਿਰ ਇਹ ਏੰਟਰ ਦੱਬਦੇ ਹਾਂ ਤਾਂ ਜਾ ਕੇ ਅੱਗਲੇ ਚੰਕ ਤੇ ਪਹੁੰਚਦੇ ਹਾਂ। ਤੇ ਪੰਜਾਬੀ ਦੀ ਪਹਿਲੀ ਏਕਸਰਸਾਈਜ਼ ‘ਚ ਜਦੋ ਅਸੀਂ ਦੁੱਜੇ ਚੰਕ ਤੇ ਪਹੁੰਚਦੇ ਹਾਂ ਤਾਂ ਦੁੱਜੀ ਲਾਈਨ ਦੇ ਵਿੱਚ ਵਿਚਾਲੇ ਹੀ ਇਹ ਆਪਣੇ ਆਪ ਤੀਜੇ ਚੰਕ ਤੇ ਪਹੁੰਚ ਜਾਂਦਾ ਹੈ
    2. ਅਤੇ page up ਅਤੇ page down ਦੇ ਨਾਲ ਵੀ ਚੰਕ ਉੱਪਰ ਥੱਲੇ ਹੋ ਜਾਂਦੇ ਹਨ ਪਰ ਇਸ ਬਾਰੇ ਉੱਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੋ ਇਸ ਦਾ ਵੀ ਧਿਆਨ ਰੱਖਿਆ ਜਾਵੇ।
    ਸੋ ਕਿਰਪਾ ਕਰ ਕੇ ਇਸ ਵੈਬਸਾਈਟ ਵਿੱਚ ਸੁਧਾਰ ਕੀਤਾ ਜਾਵੇ, ਤਾਂ ਜੋਂ ਅਸੀਂ ਜਲਦੀ ਤੋਂ ਜਲਦੀ ਤਿਆਰੀ ਕਰ ਸਕੀਏ ਤੇ ਪਾਸ ਹੋ ਸਕੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ।

    ਆਪਜੀ ਦਾ ਸੁਪੋਰਟਰ।।

    1. hut dhanwad. Tuci down arrow key use na karo nexf chunch ch jan lai. Iss vich problem hai. Jaldi hi thik karan di koshish karange.

  15. 1. ਇਹ ਨਵੀਆਂ ਏਕਸਰਸੀਜ਼ਾਂ ਚੰਗੀ ਤਰ੍ਹਾਂ ਕੰਮ ਨਹੀਂ ਕਰ ਰਹੀਂਆਂ। ਜਦੋਂ ਨੈਕਸਟ ਚੰਕ ਤੇ ਜਾਣਾ ਹੋਵੇਂ ਤਾਂ ਇਹ ਏੰਟਰ ਦੇ ਨਾਲ ਇੱਕੋਦੰਮ ਨਹੀਂ ਜਾਂਦਾ। ਪਹਿਲਾਂ ਸਪੇਸ ਨਾਲ ਲਾਈਨ ਦੇ ਅਾਖੀਰ ਤੱਕ ਜਾ ਕੇ ਫਿਰ ਇਹ ਏੰਟਰ ਦੱਬਦੇ ਹਾਂ ਤਾਂ ਜਾ ਕੇ ਅੱਗਲੇ ਚੰਕ ਤੇ ਪਹੁੰਚਦੇ ਹਾਂ। ਤੇ ਪੰਜਾਬੀ ਦੀ ਪਹਿਲੀ ਏਕਸਰਸਾਈਜ਼ ‘ਚ ਜਦੋ ਅਸੀਂ ਦੁੱਜੇ ਚੰਕ ਤੇ ਪਹੁੰਚਦੇ ਹਾਂ ਤਾਂ ਦੁੱਜੀ ਲਾਈਨ ਦੇ ਵਿੱਚ ਵਿਚਾਲੇ ਹੀ ਇਹ ਆਪਣੇ ਆਪ ਤੀਜੇ ਚੰਕ ਤੇ ਪਹੁੰਚ ਜਾਂਦਾ ਹੈ
    2. ਅਤੇ page up ਅਤੇ page down ਦੇ ਨਾਲ ਵੀ ਚੰਕ ਉੱਪਰ ਥੱਲੇ ਹੋ ਜਾਂਦੇ ਹਨ ਪਰ ਇਸ ਬਾਰੇ ਉੱਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਸੋ ਇਸ ਦਾ ਵੀ ਧਿਆਨ ਰੱਖਿਆ ਜਾਵੇ।
    ਸੋ ਕਿਰਪਾ ਕਰ ਕੇ ਇਸ ਵੈਬਸਾਈਟ ਵਿੱਚ ਸੁਧਾਰ ਕੀਤਾ ਜਾਵੇ, ਤਾਂ ਜੋਂ ਅਸੀਂ ਜਲਦੀ ਤੋਂ ਜਲਦੀ ਤਿਆਰੀ ਕਰ ਸਕੀਏ ਤੇ ਪਾਸ ਹੋ ਸਕੀਏ। ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗਾ।

    ਆਪਜੀ ਦਾ ਸੁਪੋਰਟਰ।।

    1. Bahut dhanwad. Tuci down arrow key use na karo nexf chunch ch jan lai. Iss vich problem hai. Jaldi hi thik karan di koshish karange.

  16. ਸਰ ਹੋਰ ਵੀ ਪੈਰਾਗਰਾਫ਼ ਅਪਲੋਡ ਕਰ ਦਿਉ ਜੀ। ਜਲਦੀ ਤੋਂ ਜਲਦੀ ਬੇਨਤੀ ਹੈ ਜੀ।

  17. After completing All 10 Chunks can we move to Previous chunks such as first or third chunk for removing errrors in Previous chunks.

  18. ਸਤਿ ਸ੍ਰੀ ਅਕਾਲ ਜੀ ,
    ਮੇਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬੀ ਦਾ ਪੈਰਾਂ ਸਪੀਡ ਗਲਤ ਦਿਖਾ ਰਿਹਾ ਹੈ। ਕ੍ਰਿਪਾ ਕਰਕੇ ਇਸਨੂੰ ਜਲਦੀ ਹੀ ਠੀਕ ਕੀਤਾ ਜਾਵੇ । ਤਾਂ ਜੋ ਸਿਖਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਜੀ ,,,,

  19. Thank you so much Sir. It is really very helpful. You are really doing a great Job. Please provide some Punjabi Exercises ASAP

  20. Dear Admin, you are doing a great job. I really appreciate it. There is a problem in Punjabi Exercise that is the actual mistakes are not shown on the result screen that is why the accuracy is not calculated right. Kindly resolve this issue and upload some more exercises for practice. Thanks for the initiative you have taken for us.

  21. ਰੱਬ ਤੁਹਾਡੇ ਤੇ ਮਿਹਰ ਦਾ ਹੱਥ ਬਣਾਈ ਰੱਖੇ ਬਹੁਤ ਵਧੀਆ ਕੰਮ ਕਰ ਕਰ ਰਹੇ ਹੋ ਤੁਸੀਂ…

  22. SIR PHELA ME FIREFOX BROWSER CH TYPE KAR RIHA SE TA, ENTER KARAN NAL AGLE PARA TE NAHI JANDA C. CROME BROWSER CH ENTER DABAUN TE NEXT PARA TE CHALA JANDA HAI.

    THANKS FOR INFORMATION SIR

  23. Dear Sir,
    Please tell me why that’s show….My result
    Gross Characters = 1828 (1828/5=365.6
    Error Characters = 55 (11*5)
    Net Characters = 1773
    Gross Speed = 41 WPM
    Accuracy Percentage = 96.99%
    You have submitted the test before your time(10 Minute) The time you used 08:44
    Sorry, You’ve failed this test. Please Try Again.

  24. ਭਾਜੀ ਆਪਣੇ ਆਪ ਅਗਲੇ ਪੈਰੇ ਤੇ ਚਲਾ ਜਾਂਦਾ ਹੈ ਜਦ ਆਪਾ ਟਾਈਪ ਕਰ ਰਹੇ ਹੁੰਦੇ ਹਾ। ਦੂਜਾ ਪੂਰਾ ਅਧੂਰਾ ਰਿਹਾ ਜਾਂਦਾ ਹੈ । ਕ੍ਰਿਪਾ ਕਰਕੇ ਸੋਧ ਕਰ ਦਿਓ ਬੜੀ ਮਹਿਰਬਾਨੀ ਹੋਵੇਗੀ

    1. tuci arrow ki na use karo next page ch jan lai. enter key press kariya karo. Arrow key ch problem hai

  25. ਸਰ ਜੀ , ਮੇਰੇ ਇੰਗਲਿਸ਼ ਦੀ ਐਕਸਰਸ਼ਾਇਜ ਚੌਥੀ ਵਿਚ ਗਰਾਸ਼ ਸਪੀਡ 37 ਆਈ ਹੈ ਅਤੇ ਨੈੱਟ ਕਰੈਕਟਰ 1849 ਨੇ ਤੇ ਐਕੋਰੇਸੀ 99.46 ਹੈ । ਪਰ ਮੈਨੂੰ ਇਹ ਸਮਝ ਨਹੀਂ ਆਉਂਦੀ । ਇਸ ਰਿਜ਼ਲਟ ਉੱਪਰ ਲਾਲ ਅੱਖਰ ਵਿੱਚ ਮੈਸ਼ਜ ਸੋਅ ਕਰਦਾ ਪਿਆ ਹੈ ਕਿ sorry , you are failed this test, please try again. ਇਹਦਾ ਕੀ ਮਤਲਬ ???

  26. ਸਰ, ਇੰਗਲਿਸ਼ ਪਹਿਰਾ ਰਜ਼ਿਲਟ ਵਿੱਚ ਪਹਿਲਾ ਤਾਂ ਫੇਲ ਦੱਸਿਆ ਅਤੇ ਥੋੜੀ ਦੇਰ ਬਾਅਦ ਪਾਸ ਘੋਸ਼ਿਤ ਕੀਤਾ ਗਿਆ। ਵਜ੍ਹਾਂ ਕੀ ਹੋ ਸਕਦੀ ਹੈ । ਦੱਸਿਆ ਜਾਵੇ ਜੀ ।

  27. ਸਰ ਪਲੀਜ PSSSB ਦੇ ਨਵੇਂ ਪੈਟਰਨ ਦੇ ਆਧਾਰ ਤੇ ਨਵੇਂ ਪੈਰਾਗਰਾਫ ਪਾਏ ਜਾਣ ਤਾਂ ਜੋ ਅਸੀਂ ਹੋਰ ਵੱਧ Practice ਕਰ ਸਕੀਏ।

  28. sir result theek show nai kar reha je new chunk lai without space enter press karde haan taan vi result theek nai show ho reha.

  29. ਸਰ ਜੀ ਬੋਰਡ ਵੱਲੋਂ ਇਹ ਹਦਾਇਤ ਦਿੱਤੀ ਗਈ ਹੈ ਕਿ ਪੂਰੇ 10 ਪੈਰੇ ਪੂਰੇ ਲਿਖਣੇ ਪਾਸ ਲਈ ਮਤਲਬ ਸਾਨੂੰ 340 ਸ਼ਬਦ ਲਿਖਣੇ ਪੈਣ ਗਏ?? ਸਪੀਡ 30 ਦੀ ਮੰਗੀ ਸਮਝ ਨੀ ਲਗ ਰਿਹਾ ਤੇ ਦੂਸਰੀ ਗੱਲ ਇਹਨਾਂ ਨੇ ਕਿਹਾ ਕਿ 80% ਪੈਰਾ ਪੂਰਾ ਹੋਣ ਤੇ ਅਗਲੇ ਪੈਰੇ ਤੇ ਜਾ ਸਕਦੇ ਹਾਂ ਪਰ ਇਹਨਾਂ ਮੁਤਾਬਕ ਸਕਿਪ ਕਰਨ ਤੇ ਗਲਤੀ ਮੰਨੀ ਜਾਵੇਗੀ ਸਮਝ ਨੀ ਲੱਗੀ ਆਹ ਗੱਲ ਪਲੀਜ ਸ਼ਰ ਦੱਸੋ ਵਿਸਤਾਰ ਨਾਲ….ਇੰਤਜਾਰ ਰਹੁ ਤੁਹਾਡੇ ਜਵਾਬ ਦਾ ਧੰਨਵਾਦ…..

    1. Veer sare word type karo. Koi v word na chhado. Jinna inna kani dhian devonge une confuse hovonge. Unna da kehan da mtlb hai speed tan 30 di honi chahidi hai. 300 word pure hi 10th chunk ch jake honge. Koshish karo Koi v word skip na hove

  30. After completing 25 words in Exercise 6 the control automatically moves to the next chunk in first 9 chunks. That’s the problem.

  31. good morning sir,
    sir typing karn vale problem aa rhi hai. Next chunk nhi aa rhi Enter karn te.

  32. ਸਰ ਜੀ,
    ਬਹੁਤ ਪਰੋਬਲਮ ਆ ਰਹੀ ਹੈ. ਅਗਲੀ ਚੁੰਕ ਨਹੀ ਆ ਰਹੀ. ਏਂਟਰ ਕਰਨ ਨਾਲ ਵੀ ਨਹੀ ਆ ਰਹੀ. ਕਿ੍ਪਾ ਕਰਕੇ ਜਲਦੀ ਠੀਕ ਕਰ ਦਿਉ

  33. ਸਰ ਪੰਜਾਬੀ ਦੇ ਪੈਰੇ ਵਿੱਚ à©›, ‘ ਅਤੇ ਲ ਦੇ ਪੈਰ ਵਿਚ ਬਿੰਦੀ ਕਿੱਥੋ ਪਵੇਗੀ ਜੀ ਇਹ ਸਾਰੇ ਬਿੰਦੀਆਂ ਵਾਲੇ ਅੱਖਰ ਗਲਤ ਦੱਸ ਰਿਹਾ ਹੈ ਪਲੀਜ ਦੱਸੋ ਜੀ।

  34. sir english de koi v exercise 300 word pore nahi hai 2 ya 3 chunks he show hunde ne plz esnu correct kro

  35. ਹਲੇ ਪਹਿਲਾ ਚੰਕ ਪੂਰਾ ਨੀ ਹੁੰਦਾ ਆਪਣੇ ਆਪ ਹੀ ਅਗਲਾ ਚੰਕ ਆ ਜਾਂਦਾ ਹੈ।

  36. ਧੰਨਵਾਦ ਸਰ ਜੀ,
    ਮੈਂ (inverted commas Alt 34 and Alt 39) ਤੋਂ ਹੀ ਪਾ ਰਿਹਾ ਹਾਂ ਜਦ ਕਿ ਰਿਜਲਟ ਦੇ ਵਿੱਚ ਇਹ ਮੇਰੀ ਗਲਤੀ ਦਿਖਾ ਰਹੇ ਹਨ। ਇਕ ਗੱਲ ਹੋਰ
    ਸਰ ਕਿ ਇਹ ਕਿਵੇਂ ਪਤਾ ਚੱਲੇਗਾ ਕਿ ਪੈਰੀਂ ਬਿੰਦੀ (ਜਿਵੇ ਕਿ ਜ਼) ਕਿਵੇਂ ਪਾਉਣੀ ਹੈ। ctrl+Alt ਨਾਲ ਜਾਂ ਪਹਿਲਾ ਅੱਖਰ ਫੇਰ ਬਿੰਦੀ ਕਿਰਪਾ ਕਰਕੇ ਦੱਸੋ ਸਰ ਜੀ।

  37. sir chunk apne app kyu agle chunk te move ho janda.. koi time ta hisab hai ja kuj hor.. chunk ohna time next nai hona chiaida jinna tym kudd na kitta jave. Please ess bare kuj jaruur dasya jave.

  38. ਡੰਡੀ, ਕੋਮਾ, ਬਿੰਦੀ ਨੂੰ ਪਾਉਣ ਦਾ ਸਹੀ ਢੰਗ ਕਿਹੜਾ ਹੈ?
    ਕੋਡ ਦੁਆਰਾ ਜਾਂ ਜੋ punjabi keyboard layout ਤੇ ਦਿੱਤੀ ਹੋਈ ਹੈ ਉਸ ਦੁਆਰਾ

  39. sir please tell me ke bindi wale akhar kida pene right alt naal paun te we mistake dasda hai te je bindi alag to payi jawe tan we galti show karda hai please koi sahi hall daso

    1. ਸਰ ਪੰਜਾਬੀ ਦੇ ਪੈਰੇ ਵਿੱਚ ਜ਼, ਖ਼ ਕਿੱਥੋ ਪਵੇਗੀ ਜੀ ਇਹ ਸਾਰੇ ਬਿੰਦੀਆਂ ਵਾਲੇ ਅੱਖਰ ਗਲਤ ਦੱਸ ਰਿਹਾ ਹੈ ਪਲੀਜ ਦੱਸੋ ਜੀ।

  40. ਸਰ ਕਿਰਪਾ ਕਰਕੇ ਇਹ ਜਰੂਰ ਦਸੋ ਕਿ ਸੁਟਮਰੋੜੀ ( ਉੱਪਰ ਵਾਲਾ ਕੋਮਾਂ) ਕਿਥੇ ਪੈਂਣੀ ਹੋ। mistakes are shown if we typed comma according boards norms. please tell which is right ALT+39 or Alt+0145 both shows mistakes.

  41. ਸਰ, 9 ਚੰਕ ਪੂਰੇ ਕਰਨ ਤੇ ਵੀ ਰਿਜਰਟ ਪਾਸ ਵਿਖਾਈ ਜਾਂਦਾ ਹੈ ਜਦੋਂ ਕਿ ਬੋਰਡ ਤੇ ਕਿਹਾ ਕਿ 10 ਚੰਕ ਪੂਰੇ ਕਰਨੇ ਜ਼ਰੂਰੀ ਹੈ। ਮੇਰੇ 9 ਚੰਕ ਹੋਏ ਸੀ ਤੇ ਕਰੈਕਟਰ 1677 ਐਕੁਰੇਸੀ 98.08 ਤੇ ਰਿਜਰਟ ਪਾਸ ਦੱਸਿਆ ਗਿਆ।

  42. ਸਰ ਬਿੰਦੀ ਆਲਟ ਨਾਲ ਪਵੇਗੀ ਜਾ ਆਲਟ ਕੰਟਰੋਲ ਨਾਲ ਤੇ ਲ ਨੂੰ ਬਿੰਦੀ ਕਿਸ ਤੋ ਪਵੇਗੀ

  43. ਅਸੀ ਪੈਰੀ ਬਿੰਦੀ ਵਾਲੇ ਅੱਖਰ ਕਿਵੇ ਟਾਇਪ ਕਰਾਗੇ ਜਿਵੇਂ ਖ਼,ਜ਼ Alt ਏੂੋੂਾ ਨਾਲ ਜਾਂ ਫਿਰ ALT+ Ctrl state ਨਾਲ

  44. (‘) ਅਪੇਜ਼ਟਿਵ ਕੌਮਾ ਕਿਸ ਤਰ੍ਹਾਂ ਪਾਇਆ ਜਾਂਦਾ ਹੈ ਰਾਵੀ ਫੌਂਟ ਵਿਚ

  45. ਸਰ ਜੀ ਮੇਰੀ ਸਪੀਡ 30 ਜਾ ਫਿਰ 34 ਦੀ ਆਉਦੀ ਹੈ ਜਦ ਮੈਂ 8 ਚੰਕ ਵਿੱਚ ਹੁੰਦਾ ਹਾਂ ਕਿ ਸਾਰੇ ਚੰਕ ਪੂਰੇ ਕਰਨੇ ਜ਼ਰੂਰੀ ਹਨ ਜਾ ਫਿਰ 300 ਸ਼ਬਦ ਹੀ ਪੂਰੇ ਕਰਨੇ ਜ਼ਰੂਰੀ ਹਨ ਦੱਸ ਦੇਣਾ ਸਰ ਜੀ ਮੈਂ ਇੰਤਜਾਰ ਕਰਗਾਂ ਤੁਹਾਡਾ ਜੀ

  46. ਦੂਸਰੀਆਂ ਸਾਈਟਾ ਨਾਲੋਂ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ । ਬਹੁਤ ਬਹੁਤ ਧੰਨਵਾਦ ਆਪ ਸਭ ਦਾ ਜੋ ਸਾਡੇ ਲਈ ਇੰਨਾ ਕੁਝ ਕਰ ਰਹੇ ਹੋ।

  47. hiiii sir main aapse kuch pushna chahta hoon ki sssb notification regarding 1500 charcter type karne par test paas hai., agar 8 chunk krne pr 1500 chrcter ho jaye to candidate paas hai? aur dusri baat ki sabhi chunks main 35 ke paas word hai is hesab se 300 ke upar word ho jate hai pehle 300 word they…to itney he word aayege exam main bhi? plz help

  48. Sir, paragraph tough upload karo jis vich punctuation marks, commas, special character, numbers, gurmukhi characters etc. hon

  49. sir ji jado 7 chunks complete hon toh baad eh galt result de reha hai ki five chunks complete kittiyan ne.

  50. Awesome site. Really appreciate your hard work and please update more paragraphs

  51. ਟੈਸਟ ਵਿੱਚ ਕਈ ਸਹੀ ਟਾਈਪ ਕੀਤੇ ਅੱਖਰਾਂ ਨੂੰ ਵੀ ਗਲਤ ਹੀ ਦੱਸ ਕੇ ਗਲਤ ਗਿਣ ਰਿਹਾ ਹੈ। ਇਸ ਨਾਲ ਸਹੀ ਸਪੀਡ ਦੀ ਗਣਨਾ ਨਹੀਂ ਹੋ ਰਹੀ। ਕ੍ਰਿਪਾ ਕਰਕੇ ਇਸ ਵਿੱਚ ਸੋਧ ਕਰ ਦਿਓ ਜੀ । ਬਹੁਤ ਬਹੁਤ ਧੰਨਵਾਦ । ਤੁਹਾਡਾ ਇਹ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ।

  52. Hello Admin

    Thanks very much for providing us a excellent platform to practice for this exam. I request to all aspirants please click on advertisements for 10-15 times so that our admin can gets a reward in terms of earning form these advertisement companies

  53. ਵੀਰ ਗ਼ਲਤੀਆਂ ਬਹੁਤ ਜ਼ਿਆਦਾ ਦਿਖਾਉਂਦੇ ਆ ਪੰਜਾਬੀ ਦੇ ਪੈਰ੍ਹੇ ਜਿਵੇਂ ਕਿ 2 ਅਤੇ 4 ਪੈਰ੍ਹਾ

  54. ਸਰ, ਪੈਰੀ ਬਿੰਦੀ ਵਾਲੇ ਅੱਖਰ ਨੂੰ ਗਲਤ ਦਿੱਖਾ ਰਿਹਾ ਹੈ ਜਦ ਕਿ ਬੋਰਡ ਵਲੋਂ ਪੈਰੀ ਅੱਖਰ ਸਿੱਧੇ ਪਾਉਣ ਦੀ ਹਦਾਇਤ ਦਿੱਤੀ ਗਈ ਹੈ। ਕਿਰਪਾ ਕਰਕੇ ਪੈਰਾ ਨੰਬਰ 2

  55. ਸਰ ਪੰਜਾਬੀ ਦੇ ਪੈਰੇ ਵਿੱਚ ਜ਼, ‘ ਅਤੇ ਲ ਦੇ ਪੈਰ ਵਿਚ ਬਿੰਦੀ ਕਿੱਥੋ ਪਵੇਗੀ ਜੀ ਇਹ ਸਾਰੇ ਬਿੰਦੀਆਂ ਵਾਲੇ ਅੱਖਰ ਗਲਤ ਦੱਸ ਰਿਹਾ ਹੈ ਪਲੀਜ ਦੱਸੋ ਜੀ।

  56. ਜ਼, ਸ਼ , ਫ਼ ਬਿੰਦੀ ਵਾਲੇ ਅੱਖਰ ਜਦੋਂ ਟਾਈਪ ਕਰਦੇ ਹਾਂ ਤਾਂ ਤੁਹਾਡੇ ਸਾਫੋਟਵੈਅਰ ਵਿੱਚ ਮਿਸਟੇਕ ਦਿਖਾਉਂਦਾ ਹੈ। Kindly resolve the issue.

  57. ਸਰ ਸ ਦੇ ਪੈਰ ਚ ਬਿੰਦੀ ਦਾ ਸਹੀ ਤਰੀਕਾ ਕਿਹੜਾ ਹੈ। Shift+m…ya curlybraces;;;;;;;;;kyonki shift+m nal mistake show ho rhi hai but curly braces nal asi jd bindi paunde han td mistake show ni hor rhi………..

    pls sir right method dsdo jeda ki psssb de exam ch helpful hove

  58. ਸਰ ਪੰਜਾਬੀ ਟਾਈਪਿੰਗ ਵਿੱਚ ਮੇਰੇ ਦੁਆਰਾ ਟਾਈਪ ਕੀਤੇ ਸ਼ਬਦ ਜੋ ਬਿਲਕੁਲ ਉਸੇ ਤਰਾਂ ਮੇਰੇ ਦੁਆਰਾ ਟਾਈਪ ਕੀਤੇ ਹੁੰਦੇ ਨੇ ਜਿਸ ਤਰ੍ਹਾਂ ਤੁਹਾਡੇ ਦੁਆਰਾ ਦਿੱਤੇ ਪੈਰੇ ਵਿੱਚ ਹੁੰਦੇ ਨੇ ….ਪਰ ਰਿਜ਼ਲਟ ਵਿੱਚ ਇਹਨਾਂ ਨੂੰ ਗਲਤੀਆਂ ਵਿੱਚ ਗਿਣਿਆਂ ਜਾਂਦਾ ਹੈ…..ਇਸ ਬਾਰੇ ਦੱਸੋਂਗੇ ਕੁੱਛ ..ਕਿ ਏਹ ਕੀ ਪੈਟਰਨ ਐ ਜਾਂ ਕੀ ਰੂਲ ਐ

  59. ਸਰ ਪੰਜਾਬੀ ਟਾਈਪਿੰਗ ਵਿੱਚ ਮੇਰੇ ਦੁਆਰਾ ਟਾਈਪ ਕੀਤੇ ਸ਼ਬਦ ਜੋ ਬਿਲਕੁਲ ਉਸੇ ਤਰਾਂ ਮੇਰੇ ਦੁਆਰਾ ਟਾਈਪ ਕੀਤੇ ਹੁੰਦੇ ਨੇ ਜਿਸ ਤਰ੍ਹਾਂ ਤੁਹਾਡੇ ਦੁਆਰਾ ਦਿੱਤੇ ਪੈਰੇ ਵਿੱਚ ਹੁੰਦੇ ਨੇ ….ਪਰ ਰਿਜ਼ਲਟ ਵਿੱਚ ਇਹਨਾਂ ਨੂੰ ਗਲਤੀਆਂ ਵਿੱਚ ਗਿਣਿਆਂ ਜਾਂਦਾ ਹੈ…..ਇਸ ਬਾਰੇ ਦੱਸੋਂਗੇ ਕੁੱਛ ..ਕਿ ਏਹ ਕੀ ਪੈਟਰਨ ਐ ਜਾਂ ਕੀ ਰੂਲ ਐ ?

  60. sir 80% chunk hi type krna jruri hai ya optoinal. Complete bhi kar sakde ha. ehh nhi smj ahe

    1. Complete hi karne ne. Skip karke agle pare ch jaunge tan skip word di mistake count hongiyan

  61. Admn ਸਾਹਿਬ, ਤੁਸੀਂ ਬਹੁਤ ਵੱਧੀਆ ਕੰਮ ਕੀਤਾ ਹੈ ਜੋ ਨਾਲ ਦੀ ਨਾਲ site update ਕਰ ਦਿੱਤੀ ਹੈ ਧੰਨਵਾਦ dear

  62. ਹੈਲੋ ਸਰ, ਪੈਰੀ ਬਿੰਦੀ ਵਾਲੇ ਅੱਖਰਾਂ ਜੋ ਕਿ ਸਿੱਧੇ ਤੌਰ ਤੇ ਪੈਦੇ ਹਨ ਪਰੰਤੂ ਆਪ ਵਲੋਂ ਇਸ ਸਾਫਟਵੇਅਰ ਵਿੱਚ ਅੱਲਗ ਅੱਲਗ ਪਾਏ ਗਏ ਹਨ, ਜਿਸ ਕਾਰਨ ਇਹ ਇਹਨਾਂ ਸ਼ਬਦਾਂ ਦੀ ਗਲਤੀ ਕਾਊਂਟ ਕਰਦਾ ਹੈ। ਜਦੋ ਕਿ ਬੋਰਡ ਵਲੋਂ ਪੈਂਰੀ ਬਿੰਦੀ ਸਿੱਧੇ ਤੌਰ ਤੇ ਪਾਉਣ ਦੀ ਹਦਾਇਤ ਕੀਤੀ ਹੈ।

  63. ਸਰ ਪੈਰਾਂ ਵਿਚ ਬਿੰਦੀ ਵਾਲੇ ਸ਼ਬਦਾਂ ਦੀ ਗਲਤੀ ਦਿਖਾ ਰਿਹਾ ਹੈ, ਕੀ ਇਹ ਸ਼ਬਦ ਆਲਟ ਨਾਲ ਹੀ ਪਾਉਣੇ ਹਨ ਜਾਂ ਕਿਸੇ ਹੋਰ ਤਰੀਕੇ ਨਾਲ

  64. ਸਾਰੇ, ਬਿੰਦੀ ਵਾਲੇ ਅੱਖਰ ਗਲਤ ਕਿਉਂ ਸ਼ੌ ਕਰ ਰਿਹਾ, Please help sir..
    It will be really thankfull

  65. ਸਰ ਬਿੰਦੀ ਵਾਲੇ ਅੱਖਰ ਗਲਤ ਦੱਸਦਾ ਹੈ Right alt nal plzz ਸਰ ਗਾਈਡ ਕਰੋ ਇਹਨਾ ਅੱਖਰਾ ਬਾਰੇ ਕਿਵੇ ਪੈੇਣੇ ਨੇ ਇਹ ਅੱਖਰ

  66. ਹੈਲੋ ਸਰ, ਪੈਰੀ ਬਿੰਦੀ ਵਾਲੇ ਸ਼ਬਦ ਜੋ ਕਿ ਸਿੱਧੇ ਤੌਰ ਤੇ ਪਾਉਣੇ ਬਣਦੇ ਹਨ, ਪਰੰਤੂ ਆਪ ਜੀ ਦੇ ਸਾਫਟਵੇਅਰ ਵਿੱਚ ਇਹ ਅੱਖਰ ਅੱਲਗ ਅੱਲਗ ਕਰਕੇ ਪਾਏ ਗਏ ਹਨ। ਜਿਸ ਕਾਰਨ ਇਹ ਸਾਫਟਵੇਅਰ ਉਹਨਾਂ ਅੱਖਰਾਂ ਦੀ ਗਲਤੀ ਸੌਂਹ ਕਰਦਾ ਹੈ, ਅਤੇ ਇੱਥੇ ਇਹ ਵੀ ਵਰਨਣ ਯੋਗ ਹੈ, ਕਿ ਬੋਰਡ ਵਲੋਂ ਇਹ ਅੱਖਰ ਸਿੱਧੇ ਤੌਰ ਤੇ ਪਾਉਣ ਲਈ ਹਦਾਇਤ ਕੀਤੀ ਗਈ ਹੈ। ਉਦਾਹਰਣ ਗ਼ (ਕੰਟਰੋਲ+ਅਲਟ+ਗ) , ਗ਼ (ਸਭ ਤੋਂ ਪਹਿਲਾ ਗ ਟਾਈਪ ਕੀਤਾ ਤੇ ਫਿਰ ਬਿੰਦੀ ਪਾਈ ਹੈ।

  67. ਸਹੀ ਕਿਹਾ ਵੀਰ ਸ਼ ਗ਼ ਜ਼ ਖ਼ ਬਾਰੇ ਦੱਸੋ ਕੁਝ ਜੀ।

  68. ਪੰਜਾਬੀ ਦੀ ਦੂਜਾ ਅਭਿਆਸ ਪੈਰ ਵਿੱਚ ਬਿੰਦੀ ਦੀ ਗਲਤੀ ਚੱਕ ਰਿਹਾ ਹੈ , ਇਸ ਤਰ੍ਹਾਂ ਕਿਉਂ? ਮੈਨੂੰ ਲਗਦਾ ਕਿ ਜ਼ ਨੂੰ ਇੱਕਠਾ ਹੀ ਪਾਣਾ ਹੈ। ਕ੍ਰਿਪਾ ਕਰਕੇ ਇਕ ਵਾਰ ਚੱਕ ਕਰੋ ਕਿ ਗੱਲਤੀ ਹੈ।

  69. ਪੰਜਾਬੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਸਾਰੇ ਸ਼ਬਦਾਂ ਵਿਚ ਗਲਤੀ ਦਿੱਖਾ ਰਿਹਾ ਹੈ ਅਜਿਹਾ ਕਿਉਂ?

  70. ਸਰ ਚੰਕ ਕੰਪਲੀਟ ਹੋਣ ਤੋਂ ਬਾਅਦ ਸਪੇਸ ਪਾਉਣੀ ਹੈ?

  71. sir, exercise no 4 vich ਪ੍ਰਦਾਨ shabad nu ਪ ਦੇ ਪੈਰ ਵਿੱਚ ਦ ਪਾ ਕੇ ਦਿਖਾਇਆ ਗਿਆ ਇਹ ਕਿਵੇਂ ਟਾਈਪ ਹੋਵੇਗਾ ਸਰ ਤੇ ਜੋ ਸ਼ਬਦ ਵਿੱਚ ਸਪੇਚ ਦੀ ਥਾਂ ਤੇ ਸਰਕਲ ਆ ਜਾਂਦਾ ਹੈ ਉਹ ਕਿੱਥੋਂ ਪਵੇਗਾ ਜੀ

Comments closed