Punjabi Typing Paragraph
1773 ਦਾ ਰੈਗੂਲੇਟਿੰਗ ਐਕਟ ਦੇ ਅਨੁਸਾਰ ਈਸਟ ਇੰਡੀਆ ਕੰਪਨੀ ਫ਼ੋਰਟ ਵਿਲਿਅਮ ਜਾਂ ਬੰਗਾਲ ਦਾ ਗਵਰਨਰ-ਜਨਰਲ ਨਿਯੁਕਤ ਕਰਦੀ ਸੀ, ਜਿਹੜਾ ਅਹੁਦਾ ਉਹਨਾਂ ਨੇ 1773 ਤੋਂ 1784 ਤੱਕ ਬਰਕਰਾਰ ਰੱਖਿਆ। ਇਸ ਪਿੱਛੋਂ ਇਸ ਅਹੁਦੇ ਨੂੰ ਸਮਾਪਤ ਕਰ ਦਿੱਤਾ ਗਿਆ। 1833 ਦੇ ਸੇਂਟ ਹੈਲੇਨਾ ਐਕਟ (ਜਾਂ ਗੌਰਮਿੰਟ ਆਫ਼ ਇੰਡੀਆ ਐਕਟ) ਦੇ ਅਨੁਸਾਰ ਹੁਣ ਇਹ ਅਹੁਦਾ ਭਾਰਤ ਦੇ ਗਵਰਨਰ ਜਨਰਲ ਨਾਲ ਬਦਲ ਦਿੱਤਾ ਗਿਆ। ਅੰਗਰੇਜ਼ੀ ਸ਼ਾਸਨ ਦੇ ਦੌਰਾਨ ਸਿਰਫ਼ ਦੋ ਹੀ ਭਾਰਤੀਆਂ ਨੂੰ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਗਵਰਨਰ ਬਣਨ ਦਾ ਮੌਕਾ ਮਿਲਿਆ, ਜਿਨ੍ਹਾਂ ’ਚੋਂ ਲਾਰਡ ਸਤਿੰਦਰਪਾਲ ਸਿਨਹਾ ਸੰਨ 1915 ਵਿਚ ਬਿਹਾਰ ਦੇ ਗਵਰਨਰ ਬਣੇ ਅਤੇ ਸਰ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਜੋ ਕਿ ਸੰਨ 1909 ਬੈਂਚ ਦੇ ਆਈ.ਸੀ.ਐਸ.ਅਫ਼ਸਰ ਸਨ, ਨੂੰ ਅਪ੍ਰੈਲ, 1946 ਵਿਚ ਉੜੀਸਾ ਦਾ ਗਵਰਨਰ ਨਿਯੁਕਤ ਕੀਤਾ ਗਿਆ। ਸੰਨ 1947 ’ਚ ਦੇਸ਼ ਨੂੰ ਮਿਲੀ ਆਜ਼ਾਦੀ ਦੇ ਬਾਅਦ ਸੂਬਾ ਪੰਜਾਬ ਦੇ ਪਹਿਲੇ ਬਣੇ ਗਵਰਨਰ ਦੇ ਅਹੁਦੇ ’ਤੇ ਨਿਯੁਕਤ ਹੋਣ ਦੇ 3-4 ਦਿਨ ਬਾਅਦ ਸਰ ਚੰਦੂ ਲਾਲ ਮਾਧਵ ਲਾਲ ਤ੍ਰਿਵੇਦੀ ਨੇ ਅੰਮ੍ਰਿਤਸਰ ਦਾ ਦੌਰਾ ਕੋਰਟ ਰੋਡ ਸਥਿਤ ਸਰਕਟ ਹਾਊਸ ’ਚ ਕੀਤਾ ਗਿਆ। ਅੰਮ੍ਰਿਤਸਰ ਦੌਰੇ ਦੀ ਅਗਲੀ ਹੀ ਸਵੇਰ ਜਦੋਂ ਕੁਸੂਮਬੇਨ ਸੌਂ ਕੇ ਉੱਠੀ ਤਾਂ ਉਸ ਨੇ ਚੰਦੂ ਲਾਲ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਹੀਰੇ ਦੀ ਮੁੰਦਰੀ ਗੁੰਮ ਹੋ ਗਈ ਹੈ, ਜਿਸ ’ਤੇ ਗਵਰਨਰ ਵਲੋਂ ਤੁਰੰਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਬ. ਨਰਿੰਦਰ ਸਿੰਘ ਅਤੇ ਐਸ.ਪੀ.ਐਸ.ਕੇ.ਕੌਲ ਨੂੰ ਹਾਜ਼ਰ ਹੋਣ ਲਈ ਹੁਕਮ ਭੇਜਿਆ ਗਿਆ। ਮਾਮਲੇ ਸਬੰਧੀ ਜਾਣਕਾਰੀ ਮਿਲਣ ’ਤੇ ਐਸ.ਪੀ. ਵਲੋ ਸੀ.ਆਈ.ਡੀ. ਵਿਭਾਗ ਦੇ ਇੰਸਪੈਕਟਰ ਇਮਤਿਆਜ਼ ਅਲੀ ਨੂੰ ਮਾਮਲੇ ਦੀ ਜਾਂਚ ਸੌਪੀਂ ਗਈ। ਇਸ ਘਟਨਾ ਦੇ ਬਾਅਦ ਇਕ ਹਫ਼ਤਾ ਅੰਮ੍ਰਿਤਸਰ ਰੁਕਣ ’ਤੇ ਗਵਰਨਰ ਆਪਣੀ ਪਤਨੀ ਸਹਿਤ ਸ਼ਿਮਲਾ ਸਥਿਤ ਆਪਣੇ ਸਰਕਾਰੀ ਨਿਵਾਸ ਸਥਾਨ ਲਈ ਰਵਾਨਾ ਹੋ ਗਏ। ਉਧਰ ਅੰਮ੍ਰਿਤਸਰ ਦੇ ਉਪਰੋਕਤ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਮਿਲੀ ਕਿ ਸ੍ਰੀਮਤੀ ਕੁਸੂਮਬੇਨ ਨੇ ਮੁੰਦਰੀ ਦਿੱਲੀ ਦੇ ਜੌਹਰੀ ਤੋਂ ਬਣਵਾਈ ਸੀ। ਉਹ ਜੌਹਰੀ ਬਾਰੇ ਉਚਿਤ ਜਾਣਕਾਰੀ ਮਿਲਦਿਆਂ ਦਿੱਲੀ ਰਵਾਨਾ ਹੋ ਗਏ। ਉਨ੍ਹਾਂ ਉਕਤ ਜੌਹਰੀ ਨੂੰ ਹੂ-ਬ-ਹੂ ਗਵਾਚੀ ਮੁੰਦਰੀ ਨਾਲ ਮਿਲਦੀ ਨਵੀਂ ਮੁੰਦਰੀ ਬਣਵਾਉਣ ਲਈ ਕਿਹਾ ਅਤੇ ਮੁੰਦਰੀ ਬਣਨ ’ਤੇ ਉਹ
Typing Editor Typed Word :
Note: Minimum 276 words are required to enable this repeat button.