Punjabi Typing Paragraph
ਸੰਸਾਰ ਵਿੱਚ ਕਈ ਇਤਿਹਾਸਕ ਮਹੱਤਤਾ ਵਾਲੇ ਮਾਰਗ ਹਨ ਜਿਵੇਂ ਏਸ਼ੀਆ ਵਿੱਚ ਜੀ.ਟੀ ਰੋਡ ਅਤੇ ਰੂਸ ਵਿੱਚ ਟਰਾਂਸ ਸਾਇਬੇਰੀਅਨ ਰੇਲਵੇ ਲਾਈਨ. ਏਸੇ ਤਰ੍ਹਾਂ ਗੂਰੂ ਗੋਬਿੰਦ ਸਿੰਘ ਮਾਰਗ ਹੈ। ਗੁਰੂ ਗੋਬਿੰਦ ਸਿੰਘ ਮਾਰਗ ੬੪੦ ਮੀਲ ਲੰਬਾ ਹੈ। ਇਸ ਇਤਹਾਸਕ ਮਾਰਗ ਤੋਂ ਲੰਘ ਕੇ, ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਤੋਂ ਤਲਵੰਡੀ ਸਾਬੋ (ਦਮਦਮਾ ਸਾਹਿਬ) ਪੁੱਜੇ ਸਨ। ਇਹ ਮਾਰਗ ਉਸ ਅਦਭੁਤ ਅਤੇ ਲੂੰ-ਕੰਡੇ ਕਰ ਦੇਣ ਵਾਲੇ ਇਤਿਹਾਸ ਦੀ ਗਵਾਹੀ ਭਰਦਾ ਹੈ, ਜੋ ਗੁਰੂ ਗੋਬਿੰਦ ਸਿਘ ਜੀ ਦੇ ਜੀਵਨ ਕਾਲ ਵਿੱਚ ਜ਼ਾਲਮ ਸੁਗਲ ਹਕੂਮਤ ਵਿਰੱਧ ਭਿਅੰਕਰ ਯੁੱਧਾਂ ਸਮੇਂ ਵਾਪਿਰਆ। ਇਸ ਮਾਰਗ ਤੇ ਉਹ ੯੧ ਇਤਿਹਾਸਕ ਸਥਾਨ ਸਥਿਤ ਹਨ, ਜਿੱਥੇ ਗੁਰੂ ਜੀ ਨੇ ਕੱਟੜ ਅਤੇ ਨਿਰਦਈ ਮੁਗਲ ਹਕੂਮਤ ਵਿਰੁੱਥ ਯੁੱਧਾਂ ਵਿੱਚ ਜੂਝਦੇ ਹੋਏ, ਆਪਣੇ ਪਵਿੱਤਰ ਚਰਨ ਪਾਏ। ਇਸ ਤੋਂ ਛੁੱਟ, ਇਹ ਮਾਰਗ ੨੨੨ ਪਿੰਡਾ ਨੂੰ ਵੀ ਜੋੜਦਾ ਹੈ। ਗੁਰੂ ਗੋਬਿੰਦ ਸਿੰਘ ਮਾਰਦ ਦਾ ਉਦਘਾਟਨ ੧੦ ਅਪ੍ਰੈਲ, ੧੯੭੩ ਨੂੰ ਅਨੰਦਪੁਰ ਵਿਖੇ ਇਕ ਅਲੌਕਿਕ ਇਕੱਠ ਦੁਆਰਾ ਕੀਤਾ ਗਿਆ, ਜਿਸ ਵਿੱਚ ਹਰ ਧਰਮ ਦੇ ਲੋਕਾਂ ਨੇ ਭਾਗ ਲਿਆ। ਏਸੇ ਦਿਨ ਹੀ ਇਸ ਮਾਰਗ ਤੇ ਮਹਾਨ ਯਾਤਰਾ, ਇਕ ਭਰਾਰੀ ਅਤੇ ਬੇਮਿਸਾਨ ਜਲੂਸ ਦੁਆਰਾ ਅਰੰਭੀ ਗਈ। ਜਲੂਸ ਵਿਚ ਕਾਰਾਂ, ਟਰੱਕਾਂ, ਟੈਕਸੀਆਂ, ਸਟੇਸ਼ਨ-ਵੈਗਨਾਂ, ਸਕੂਟਰ, ਰਿਕਸ਼ਾ-ਸਕੂਟਰਾਂ, ਮੋਟਰ-ਸਾਇਕਲਾ ਸਵਾਰਾਂ ਤੋਂ ਛੁਟ ਪੈਦਲ ਹੀ ਅਣਗਿਣਤ ਅਤੇ ਬੇਮਿਸਾਲ ਗਿਣਤੀ ਵਿੱਚ ਲੇਕ ਹੁੰਮ-ਹੁੰਮਾ ਕੇ ਸ਼ਾਮਲ ਹੋਏ। ਕਈ ਮੀਲ ਲੇਬ ਜਲੂਸ ਪੂਰੇ ਤਿੰਨ ਦਿਨ ਤਕ ਚਲਦਾ ਰਿਹਾ। ਇਸ ਅਲੌਕਿਕ ਜਲੂਸ ਵਿੱਚ ਸਾਮਲ ਹੋਈ ਸੰਗਤ ਦੇ ਦਿਲਾਂ ਵਿੱਚ ਆਪਣੇ ਗੁਰੂ ਲਈ ਪਿਆਰ ਅਤੇ ਮਹਾਨ ਮਾਰਗ ਤੇ ਯਾਤਰਾ ਕਰਨ ਦਾ ਉਤਸ਼ਾਹ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਇਸ ਵਿੱਚ ਤਕਰੀਬਨ ਇੱਕ ਲੱਖ ਲੋਕ ਸ਼ਾਮਲ ਹੋਏ। ਇਹ ਭਾਰੀ ਜਲੂਸ ਆਪਣੇ ਪੜਾਅ ਦਮਦਮਾ ਸਾਹਿਬ, ਜ਼ਿਲ੍ਹਾ ਬਠਿੰਡਾ ਵਿਖੇ ੧੩ ਅਪ੍ਰੈਲ , ੧੯੭੩ ਵਿਸਾਖੀ ਵਾਲੇ ਦਿਨ ਉਤਸਾਹ ਨਾਲ ਪੁੱਜਾ। ਇਸ ਮਹਾਨ ਯਾਤਰਾ ਤੌਰਾਨ ਗੁਰੂ ਸਾਹਿਬ ਦੇ ਕੁਝ ਸ਼ਸਤਰਾਂ ਦਾ ਪ੍ਰਦਰਸ਼ਨ ਕੀਤਾ ਗਿਆ ਜੋ ਉਨ੍ਹਾਂ ਨੇ ਮੁਗ਼ਲਾਂ ਵਿਰੁੱਧ ਯੁੱਧਾਂ ਸਮੇਂ ਵਰਤੇ ਸਨ। ਇਨਾਂ ਪਵਿੱਤਰ ਸ਼ਸਤਰਾਂ ਵਿੱਚ ਗੁਰੂ ਸਾਹਿਬ ਦੀ ਤਲਵਾਰ, ਬੰਦੂਕ, ਨੇਜ਼ਾ, ਖੰਡਾ, ਢਾਲ ਅਤੇ ਤੀਰ ਆਦਿ ਸ਼ਾਮਲ ਸਨ। ਦਸਿਆ ਜਾਂਦਾ ਹ ਕਿ ਗੁਰੂ ਜੀ ਦੇ ਹਰ ਤੀਰ
Typing Editor Typed Word :
Note: Minimum 276 words are required to enable this repeat button.