Punjabi Typing
Paragraph
ਰਿਫਲੈਕਸ ਐਕਸ਼ਨ ਉਸ ਐਕਸ਼ਨ ਨੂੰ ਕਿਹਾ ਜਾਂਦਾ ਹੈ ਜੋ ਕੀ ਸਾਨੂੰ ਕਿਸੇ ਵਿੱਚ ਸ਼ਰੀਰ ਦੀ ਬਾਹਰੀ ਆਫਤ ਤੋਂ ਬਚਾਉਂਦਾ ਹੈ। ਜਦੋਂ ਸਾਡਾ ਸ਼ਰੀਰ ਕਿਸੇ ਖਤਰਨਾਕ ਸੰਕੇਤ ਨੂੰ ਭਾਵਦਾ ਹੈ ਤਾਂ ਸਾਡਾ ਸ਼ਰੀਰ ਉਸ ਤੋਂ ਬਚਨ ਦੀ ਕੋਸ਼ਿਸ਼ ਕਰਦਾ ਹੈ। ਉਦਾਹਰਨ ਵਜੋਂ, ਜਦੋਂ ਤੁਹਾਡਾ ਹੱਥ ਕਿਸੇ ਬਹੁਤ ਜਿਆਦਾ ਗਰਮ ਚੀਜ ਨੂੰ ਛੁਹਦਾ ਹੈ ਤਾਂ ਤੁਹਾਡਾ ਹੱਥ ਇੱਕਦਮ ਆਪਨੇ ਆਪ ਓਸ ਤੋਂ ਝਟਕੇ ਨਾਲ ਹਟ ਜਾਂਦਾ ਹੈ। ਖਾਸ ਤੌਰ ਉੱਤੇ ਕੰਮ ਸਪਾਈਨਲ ਕੋਰਡ ਹੀ ਜਿਆਦਾਤਾਰ ਕਰਦੀ ਹੈ। ਇਹ ਕੁਝ ਇਸ ਤਰਾਂ ਹੁੰਦਾ ਹੈ, ਮੰਨ ਲਓ ਜਦੋਂ ਤੁਹਾਡਾ ਹੱਥ ਕਿਸੇ ਗਰਮ ਚੀਜ ਨੂੰ ਛੂਹੇਗਾ ਤਾਂ ਸਭ ਤੋਂ ਪਿਹਲਾ ਚਮੜੀ ਉੱਤੇ ਲੱਗੇ ਥਰਮੋ ਰਿਸੈਪਟਰ ਕੰਮ ਕਰਨਗੇ। ਇਹ ਸੈਨਸਰੀ ਨਿਊਰੋਨ ਦੀ ਮਦਦ ਨਾਲ ਸੰਕੇਤ ਨੂੰ ਨਰਵ ਸੰਕੇਤਾਂ ਵਿੱਚ ਬਦਲ ਕੇ ਸਪਾਈਨਲ ਕੋਰਡ ਤੱਕ ਪਹੁੰਚਾਵੇਗਾ। ਹੁਣ ਸਪਾਈਨਲ ਕੋਰਡ ਇਹਨਾਂ ਸੰਕੇਤਾਂ ਨੂੰ ਦਿਮਾਗ ਤੱਕ ਭੇਜੇਗਾ। ਇਹ ਸੰਕੇਤ ਮੋਟਰ ਨਿਊਰੋਨ ਰਾਹੀ ਉਸ ਅੰਗ ਨੂੰ ਭੇਜ ਦਿੱਤੇ ਜਾਂਦੇ ਹਨ ਜਿਸ ਕਿਸੇ ਖ਼ਤਰੇ ਪ੍ਰਤੀ ਐਕਸ਼ਨ ਕਰਨਾ ਹੁੰਦਾ ਹੈ। ਸੈਨਸਰੀ ਨਿਊਰੋਨ ਅਤੇ ਮੋਟਰ ਨਿਊਰੋਨ ਨੂੰ ਜੋੜਨ ਦਾ ਕੰਮ ਰਿਲੇ ਨਿਊਰੋਨ ਕਰਦੇ ਹਨ। ਜੇ ਕੋਈ ਇਜੀਹਾ ਫੈਸਲਾ ਲੈਣਾ ਹੋਵੇ ਤਾਂ ਦਿਮਾਗ ਨੂੰ ਕੋਈ ਸੰਕੇਤ ਨਹੀ ਦਿੱਤਾ ਜਾਂਦਾ ਕਿਓਂਕਿ ਇਸ ਪ੍ਰਕਿਰਿਆ ਨਾਲ ਬਹੁਤ ਜ਼ਿਆਦਾ ਟਾਇਮ ਲੱਗੇਗਾ ਅਤੇ ਇਹ ਕੰਮ ਸਪਾਈਨਲ ਕੋਰਡ ਦੇ ਪੱਧਰ ਦਾ ਰਿਹ ਜਾਂਦਾ ਹੈ। ਪਰ ਦਿਮਾਗ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਤਰਾਂ ਰਿਫ਼ਲੈਕਸ ਐਕਸ਼ਨ ਹੋਇਆ ਹੈ ਅਤੇ ਉਸਦੀ ਸਾਰੀ ਖ਼ਬਰ ਦਿਮਾਗ ਵੀ ਸੰਭਾਲ ਦਿੱਤੀ ਜਾਦੀ ਹੈ। ਪਿਟੀਉਟਰੀ ਗਲੈਂਡ ਦਿਮਾਗ ਦਾ ਬਹੁਤ ਹੀ ਜਰੂਰੀ ਹਿੱਸਾ ਹੁੰਦਾ ਹੈ। ਇਹ ਦਿਮਾਗ ਦੇ ਥੱਲੇ ਮੌਜੂਦ ਹੁੰਦਾ ਹੈ। ਇਹ ਗਲੈਂਡ ਵਿਕਾਸ ਹਾਰਮੋਨ, ਥਾਇਰੋਸਾਇਨ ਸਟੀਮੁਲੇਟਿੰਗ ਹਾਰਮੋਨ, ਫੋਲੀਸਲ ਸਟੀਮੁਲੇਟਿੰਗ ਹਾਰਮੋਨ ਨੂੰ ਪੈਦਾ ਕਰਦਾ ਹੈ ਜੋ ਕਿ ਸ਼ਰੀਰ ਦੇ ਵਿਕਾਸ ਦੇ ਲਈ ਬਹੁਤ ਜਰੂਰੀ ਹਨ। ਇਹਨਾਂ ਦੀ ਘਾਟ ਕਾਰਨ ਸ਼ਰੀਰ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸਦੇ ਅਸਰ ਨਾਲ ਹੀ ਸ਼ਰੀਰ ਵਧਦਾ ਅਤੇ ਫੁਲਦਾ ਹੈ। ਇਸ ਗਲੈਂਡ ਦਾ ਸੰਬੰਧ ਇੰਡੋਕਰਾਇਨ ਸਿਸਟਮ ਨਾਲ ਹੁੰਦਾ ਹੈ ਜੋ ਕੀ ਸਾਰੇ ਤਰਾਂ ਦੇ ਰਸਾਇਣਕ ਹਾਰਮੋਨ ਸਿੱਧਾ ਖੂਨ ਵਿੱਚ
Typing Editor Typed Word :