Punjabi Typing
Paragraph
ਮੈਂ ਆਪਣੀ ਸਪੀਡ ਟੈਸਟ ਕਰਨੀ ਛੱਡ ਦਿੱਤੀ ਸੀ। ਅਤੇ ਮੈਂ ਸਿਰਫ ਆਨਲਾਈਨ ਖਬਰਾਂ ਚੁੱਕ ਕੇ ਮਾਕਰੀਸਾਫਟ ਵਰਡ ਵਿੱਚ ਪੇਸਟ ਕਰ ਕੇ ਹੀ ਟਾਈਪ ਕਰਦਾ ਰਹਿੰਦਾ। ਅਤੇ ੧੦ ਕੁ ਦਿਨ ਬੀਤ ਜਾਣ ਬਾਅਦ ਮੈਂ ਆਪਣੀੰ ਸਪੀਡ ਟੈਸਟ ਕੀਤੀ ਤੇ ਉਹ ੨੦ ਆਉਣ ਲੱਗ ਪਈ। ਇਸ ਤੇ ਮੈਨੂੰ ਹੱਲਾ ਸ਼ੇਰੀ ਮਿਲ ਗਈ ਅਤੇ ਮੈਂ ਫਿਰ ਉਹੀ ਆਫਲਾਈਨ ਟਾਇਪਿੰਗ ਵਾਲਾ ਰੂਟ ਫੜ ਲਿਆ। ਇਸ ਵਿੱਚ ਮੈਂ ਕਦੇ ਕਦੇ ਅਜੀਤ ਅਖਬਾਰ ਦੇ ਐਡੀਟੋਰੀਅਲ ਕਾਲਮ ਵੀ ਟਾਈਪ ਕਰਦਾ ਸਾਂ। ਕਿਉਂਕਿ ਉਸ ਵਿੱਚ ਜੋ ਵਰਡ ਲਿਖੇ ਹੁੰਦੇ ਹਨ ਉਹ ਬੜੇ ਹੀ ਨਵੇਂ ਅਤੇ ਅਲੱਗ ਹੁੰਦੇ ਹਨ ਜੋ ਕਿ ਟਾਇਪਿੰਗ ਸਕਿੱਲ ਲਈ ਬੜਾ ਜਰੂਰੀ ਹੈ ਕਿ ਨਵੇਂ ਨਵੇਂ ਅੱਖਰ ਟਾਇਪ ਕੀਤੇ ਜਾਣ। ਸੋ ਇਸੇ ਤਰਾ ਕਰਦੇ ਕਰਦੇ ਮੇਰੀ ਸਪੀਡ ਤਾਂ ੩੦ ਤੱਕ ਪੁੱਜਣ ਲੱਗ ਪਈ ਪਰੰਤੂ ਮੈ ਦੇਖਿਆ ਕਿ ਮੇਰੀਆੰ ਬੈਕ ਸਪੇਸਾਂ ਇੱਕ ਟੈਸਟ ਵਿੱਚ ੨੫੦ ਤੋਂ ਵੱਧ ਹੋ ਜਾਂਦੀਆਂ ਸਨ। ਮੈਂ ਐਨਾਲਾਈਜ਼ ਕੀਤਾ ਕਿ ਜੇਕਰ ਮੇਰੀਆਂ ਬੈਕਸਪੇਸਾਂ ਘੱਟ ਜਾਂਣ ਤਾਂ ਮੇਰੀ ਸਪੀਡ ਆਪਣੇ ਆਪ ਵੱਧ ਸਕਦੀ ਹੈ। ਤੇ ਮੈਂ ਹੌਲੀ ਹੌਲੀ ਟਾਈਪ ਕਰਨਾ ਸ਼ੁਰੂ ਕਰ ਦਿੱਤਾ ਅਤੇ ਧੀਰਜ ਨਾਲ ਟਾਈਪ ਕਰਦੇ ਕਰਦੇ ਮੈਂ ਹੈਰਾਨ ਹੋ ਗਿਆ ਅਤੇ ਮੇਰੀ ਸਪੀਟ “ ਪੰਜਾਬ ਇਗਜ਼ਾਮ ਪੋਰਟਲ” ਦੀ ਸਾਈਟ ਤੇ ੪੦ ਹੋ ਗਈ। ਮੈ ਬਹੁਤ ਖੁੱਸ਼ ਹੋਇਆ। ਆਪਣੀ ਸਪੀਡ ਨੂੰ ਵਧਿਆ ਦੇਖ ਕੇ ਮੈਂ ਗੁਰਲਾਲ ਬਾਈ ਨੂੰ ਵਿਖਾਇਆ ਅਤੇ ਮਨ ਹੀ ਮਨ ਵਿੱਚ ਹੱਲਾਸ਼ੇਰੀ ਵੀ ਦਿੱਤੀ ਵੀ ਗੱਲ ਬਣ ਸਕਦੀ ਹੈ। ਗੁਰਲਾਲ ਜੋ ਕਿ ਟਾਇਪਿੰਗ ਦਾ ਕਪਤਾਨ ਕਹਿ ਲਵੋ ਦੀ ਟਾਇਪਿੰਗ ਸਪੀਟ ਤਕਰੀਬਨ ੭੫ ਵਰਡ ਪਰ ਮਿਨਟ ਦੀ ਹੈ। ਜਦੋਂ ਜੱਟ ਟਾਈਪ ਕਰਦਾ ਤਾਂ ਇੱਦਾਂ ਪ੍ਰਤੀਤ ਹੁੰਦਾ ਜਿਵੇਂ ਘੋੜਿਆਂ ਦੀ ਰੇਸ ਚ ਬੱਗਾ ਘੋੜਾ ਸਭ ਤੋੰ ਅੱਗੇ ਹੈ। ਉਹ ਆਪਣੇ ਹੱਥਾਂ ਨੂੰ ਹਵਾ ਵਿੱਚ ਹੀ ਰੱਖਦਾ ਹੈ ਅਤੇ ਰਿਲੈਕਸ ਮੋਡ ਵਿੱਚ ਟਾਇਪਿੰਗ ਨਹੀਂ ਕਰਦਾ। ਸੋ ਮੈਂ ਆਪਣੀ ਕੋਸ਼ਿਸ਼ ਜਾਰੀ ਰੱਖੀ । ਹੁਣ ਮੇਰੀ ਸਪੀਡ “ ਪੰਜਾਬ ਇਗਜ਼ਾਮ ਪੋਰਟਲ” ਦੀ ਸਾਈਟ ਤੇ ਤਕਰੀਬਨ ੩੫ ਵਰਡ ਪਰ ਮਿਨਟ ਤੇ ਟਿਕੀ ਹੋਈ ਹੈ। ਅਤੇ ਮੈਂ ਆਪਣੀ ਸਪੀਡ ਦੀ ਜਗ੍ਹਾ , ਟਾਇਪਿੰਗ ਐਕੁਰੇਸੀ ਤੇ
Typing Editor Typed Word :