Punjabi Typing
Paragraph
ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ‘ਤਿਉਹਾਰ’ ਉਸ ਖਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਕ, ਮਥਿਹਾਸਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ। ਇਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆਂ ਨਾਲ ਸੰਬੰਧਿਤ ਘਟਨਾਵਾਂ ਤੇ ਰੁੱਤਾਂ ਨਾਲ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਆਮ ਤੌਰ ’ਤੇ ਮੇਲੇ ਲੱਗਦੇ ਹਨ, ਧਾਰਮਿਕ ਗ੍ਰੰਥਾਂ ਦੇ ਪਾਠ, ਤੀਰਥ-ਇਸ਼ਨਾਨ, ਮਠਿਆਈਆਂ, ਖੇਡਾਂ ਤਮਾਸ਼ਿਆਂ, ਨਾਚਾਂ ਤੇ ਭੰਗੜਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਿਉਹਾਰ ਦਾ ਦਿਨ ਚਾਅ, ਉਮੰਗ, ਰਾਗ-ਰੰਗ ਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਸਾਲ ਵਿਚ ਕੋਈ ਹੀ ਮਹੀਨਾ ਅਜਿਹਾ ਹੋਵੇਗਾ ਜਦੋਂ ਇਕ ਜਾਂ ਦੋ ਤਿਉਹਾਰ ਦਾ ਮਨਾਏ ਜਾਂਦੇ ਹਨ। ਜੇਕਰ ਅਸੀਂ ਸਾਲ ਭਰ ਦੇ ਤਿਉਹਾਰਾਂ ਵਲ ਨਜ਼ਰ ਮਾਰੀਏ, ਤਾਂ ਇਹਨਾਂ ਦੀ ਸਾਡੇ ਜੀਵਨ ਵਿਚ ਭਰਪੂਰਤਾ ਤੇ ਮਹਾਨਤਾ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਜਨਵਰੀ ਦੇ ਨਾਲ ਨਵੇਂ ਸਾਲ ਦੇ ਆਰੰਭ ਹੁੰਦਿਆਂ ਹੀ ਲੋਹੜੀ ਦਾ ਤਿਉਹਾਰ ਨੇੜੇ ਢੁੱਕ ਰਿਹਾ ਹੁੰਦਾ ਹੈ। ਹਰ ਰੋਜ਼ ਲੋਹੜੀ ਮੰਗਦੇ ਮੁੰਡੇ-ਕੁੜੀਆਂ ਤ੍ਰਿਕਾਲਾਂ ਵੇਲੇ ਆਪਣੇ ਗੀਤਾ ਨਾਲ ਵਾਤਾਵਰਣ ਨੂੰ ਗੁੰਜਾ ਦਿੰਦੇ ਹਨ। ਇਹ ਤੁਆਹਰ ਮਾਗੀ ਦੀ ਸੰਗਰਾਂਦ ਤੋਂ ਇਕ ਦਿਨ ਪਹਿਲਾਂ (ਆਮ ਕਰਕੇ 13 ਜਨਵਰੀ ) ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੀਂ ਮੁੰਡੇ ਦਾ ਜਨਮ ਹੋਇਆ ਹੋਵੇ, ਉਹਨਾਂ ਦੇ ਘਰ ਇਹ ਦਿਨ ਵਿਸ਼ੇਸ਼ ਖੁਸ਼ੀਆਂ ਭਰਪੂਰ ਹੁੰਦਾ ਹੈ। ਇਹਨਾਂ ਘਰਾਂ ਵਿਚ ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿਚ ਇਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਆਰੰਭ ਕਰ ਦਿੱਤੀ ਜਾੰਦੀ ਹੈ। ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ‘ਤਿਉਹਾਰ’ ਉਸ ਖਾਸ ਦਿਨ-ਵਾਰ ਨੂੰ ਕਹਿੰਦੇ ਹਨ, ਜਿਸ ਦਿਨ ਕੋਈ ਇਤਿਹਾਸਕ, ਮਿਥਿਹਾਸਿਕ, ਧਾਰਮਿਕ ਜਾਂ ਸਮਾਜਿਕ ਉਤਸਵ ਮਨਾਇਆ ਜਾਂਦਾ ਹੈ। ਹਨਾਂ ਦਾ ਸੰਬੰਧ ਵਿਸ਼ੇਸ਼ ਵਿਅਕਤੀਆੰ ਨਾਲ ਸੰਬੰਧਿਤ ਘਟਨਾਵਾਂ ਤੇ ਰੁੱਤਾ ਨਾਲ ਹੁੰਦਾ ਹੁੰਦਾ ਹੈ। ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਹਨਾਂ ਨੂੰ ਮਨਾਉਣ ਲਈ ਆਮ ਤੌਰ ‘ਤੇ ਮੇਲੇ ਲਗਦੇ ਹਨ, ਧਾਰਮਿਕ ਗ੍ਰੰਥਾਂ ਦੇ ਪਾਠ, ਤੀਰਥ-ਇਸ਼ਨਾਨ, ਮਠਿਆਈਆਂ, ਖੇਡਾਂ ਤਮਾਸ਼ਿਆਂ, ਨਾਚਾਂ ਤੇ ਭੰਗੜਿਆਂ ਦਾ ਪ੍ਰਬੰਧ ਹੁੰਦਾ ਹੈ। ਸਾਲ ਵਿਚ ਕੋਈ ਹੀ ਅਜਿਹਾ ਮਹੀਨਾ ਹੋਵੇਗਾ ਜਦੋਂ ਇਕ ਜਾਂ ਦੋ ਤਿਉਹਾਰ ਦਾ ਮਨਾਏ ਜਾਂਦੇ ਹੋਣ। ਜੇਕਰ
Typing Editor Typed Word :