Punjabi Typing
Paragraph
ਵਿਗਿਆਨਕਾਂ ਨੇ ਇਸ ਧਰਤੀ ਬਾਰੇ ਅਣਗਿਣਤ ਪੱਖਾਂ ਤੋਂ ਬੇਅੰਤ ਜਾਣਕਾਰੀ ਇਕੱਤਰ ਕਰ ਲਈ ਹੈ। ਇਹਨਾਂ ਨੇ ਦੂਜੇ ਗ੍ਰਹਾਂ ਤੇ ਪੁੱਜਣ ਵਿੱਚ ਵੀ ਸ਼ਾਨਦਾਰ ਸਲਤਾ ਪ੍ਰਾਪਤ ਕੀਤੀ ਹੈ। ਵਿਗਿਆਨਕ ਖੇਤਰ ਵਿੱਚ ਅਮਰੀਕਾ ਤੇ ਰੂਸ ਸਭ ਦੇਸ਼ਾਂ ਤੋਂ ਅੱਗੇ ਹਨ। ਅਮਰੀਕਾ ਦੇ ਪਹਿਲੇ ਰਾਕਟ ਦਾ ਨਾਮ ਅਪੋਲੋ ਹੈ ਜਦੋਂ ਕਿ ਰੂਸ ਦੇ ਪਹਿਲੇ ਰਾਕਟ ਦਾ ਨਾਮ ਲੂਨਾ ਸੀ। ਅਪੋਲੋ ੧੧ ਦਾ ਚੰਦ ਉੱਪਰ ਪੁੱਜਦਾ ਸੰਸਾਰ ਦੇ ਇਤਿਰਾਸ ਵਿੱਚ ਇਕ ਬਹੁਤ ਹੀ ਵੱਡਾ ਅਤੇ ਹੈਰਾਨੀ ਪ੍ਰਗਟ ਕਰਨ ਵਾਲਾ ਚਮਤਕਾਰ ਕਿਹਾ ਜਾ ਸਕਦਾ ਹੈ। ਅਪੋਲੋ ੧੧ ਦੀ ਉਚਾਈ ੩੬੩ ਫੁੱਟ ਜਾਂ ੩੬ ਛੱਤਾਂ ਵਾਲੀ ਬਿਲਡਿੰਗ ਦੀ ਉਚਾਈ ਦੇ ਬਰਾਬਰ ਸੀ। ਦੂਜੇ ਸ਼ਬਦਾਂ ਵਿੱਚ, ਇਹ ਉਚਾਈ ਦਿੱਲੀ ਤੇ ਕੁਤਬ-ਮਿਨਾਰ ਨਾਲੋਂ ਡੇਢ ਗੁਣਾਂ ਸੀ। ਜਦੋਂ ਇਹ ਰਾਕਟ ਧਰਤੀ ਨੂੰ ਛੱਡ ਕੇ ਚੰਦ ਵੱਲ ਉਡਿਆ, ਇਹ ਉਡਾਨ ੧੫੦ ਮੀਲ ਦੀ ਦੂਰੀ ਤਕ ਆਸ-ਪਾਸ ਵੇਖੀ ਜਾ ਸਕਦੀ ਸੀ। ਇਸ ਰਕਾਟ ਵਿੱਚ ਜੋ ਪੈਟਰੋਲ ਪਾਇਆ ਗਿਆ, ਉਸ ਦਾ ਭਾਰ ੩੦੦੦ ਟਨ ਜਾਂ ੨੦੦੦ ਕਾਰਾਂ ਦੇ ਵਜ਼ਨ ਬਰਾਬਰ ਸੀ। ਇਸ ਵਿੱਚ ਸੰਦੇਹ ਨਹੀਂ ਕਿ ਏਨੇ ਭਾਰੇ ਰਾਕਟ ਦਾ ਧਰਤੀ ਤੋਂ ਚੰਦ ਵੱਲ ਉਡਣਾ ਸ਼ਾਇਦ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਪਹਿਲਾ ਤਜਰਬਾ ਸੀ। ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਸ ਸਮੇਂ ਇਸ ਰਾਕਟ ਦੀ ਗੂੰਜ ਏਨੀ ਉੱਚੀ ਅਤੇ ਜ਼ਬਰਦਸਤ ਸੀ ਕਿ ਮਨੁੱਖੀ ਜੀਵਾਂ ਨੇ ਪਹਿਲੀ ਵਾਰ ਸੁਣੀ ਹੋਵੇਗੀ। ਜਿੰਨਾ ਪੈਟਰੋਲ ਇਸ ਵਿੱਚ ਖਰਚ ਹੋਇਆ, ਉਸ ਨਾਲ ਧਰਤੀ ਦੇ ਦਵਾਲੇ ਕਾਰ ਵਿੱਚ ਸਵਾਰ ਹੋ ਕੇ ੪੦੦ ਵਾਰ ਚੱਕਰ ਲਾਇਆ ਜਾ ਸਕਦਾ ਹੈ। ਪਹਿਲੇ ੧੫੦ ਸਕਿੰਟਾਂ ਵਿੱਚ ਰਾਕਟ ਨੇ ੧੧੫ ਟਨ ਪ੍ਰਤੀ ਸਕਿੰਟ ਦੇ ਹਿਸਾਬ ਨਾਲ ਪੈਟਰੋਲ ਦੀ ਖਪਤ ਕੀਤੀ ਅਤੇ ੬੦੦੦ ਮੀਲ ਪ੍ਰਤੀ ਘੰਟੇ ਦੀ ਗਤੀ ਨਾਲ ਉਡਾਨ ਭਰੀ। ਧਰਤੀ ਸੂਰਜ ਦੁਆਲੇ ੬੬,੫੦੦ ਮੀਲ ਪ੍ਰੀਤ ਘੰਟੇ ਦੀ ਗਤੀ ਨਾਲ ਚੱਕਰ ਲਾਉਂਦੀ ਹੈ। ਇਸ ਰਾਕਚ ਨੂੰ ਚੰਦ ਤੇ ਪੁੱਜਣ ਲਈ ੭੫ ਘੰਟੇ ਲੱਗੇ। ਇਸ ਵਕਤ ਦੇ ਵਿਚਕਾਰ ਚੰਦ ਆਪਣੀ ਨੀਯਤ ਥਾਂ ਤੋਂ ੮੫,੦੦੦ ਮੀਲ ਦੀ ਦੂਰੀ ਤੱਕ ਇੱਧਰ-ਉੱਧਰ ਹੋ ਚੁੱਕਾ ਸੀ। ਅਪੋਲੋ ੧੧ ਰਾਕਟ ਵਿੱਚ ਪੰਜ ਲੱਖ ਵੱਖਰੇ ਵੱਖਰੇ ਪੁਰਜ਼ੇ ਸਨ, ਇਨ੍ਹਾਂ ਵਿੱਚੋਂ ਸਾਰੇ
Typing Editor Typed Word :