Reference Text
ਭਾਰਤ ਦੇ ਲਕਸ਼ਯ ਸ਼ਯੋਰਣ ਨੇ ੧੮ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਟ੍ਰੈਪ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਚਾਂਦੀ ਤਮਗਾ ਜਿੱਤ ਲਿਆ ਜਦਕਿ ਇਸੇ ਮੁਕਾਬਲੇ 'ਚ ਤਜ਼ਰਬੇਕਾਰ ਮਾਨਵਜੀਤ ਨੂੰ ਚੌਥਾ ਸਥਾਨ ਮਿਲਿਆ। ਭਾਰਤ ਦਾ ਨਿਸ਼ਾਨੇਬਾਜ਼ੀ 'ਚ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਦੀਪਕ ਨੇ ਅੱਜ ਹੀ ੧੦ ਮੀਟਰ ਏਅਰ ਰਾਈਫਲ 'ਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਦੀ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ ਕਲ ਕਾਂਸੀ ਤਮਗਾ ਹਾਸਲ ਕੀਤਾ ਸੀ। ੧੯ ਸਾਲਾਂ ਲਕਸ਼ਯ ਨੇ ਟੈਪ ਮੁਕਾਬਲੇ ਦੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ੪੩ ਸਕੋਰ ਕੀਤੇ। ਚਾਨੀ ਤਾਈਪੇ ਦੇ ੨੦ ਸਾਲਾਂ ਯਾਂਗ ਕੁਨਪੀ ਨੇ ੪੮ ਸਕੋਰ ਦੇ ਨਲਾ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹਏ ਸੋਨ ਤਮਗਾ ਹਾਸਲ ਕੀਤਾ। ਨਾਟਿੰਘਮ ਦੇ ਸਾਬਕਾ ਕ੍ਰਿਕਟਰ ਇਆਨ ਚੈਪਲ ਨੇ ਕਿਹਾ ਕਿ ਭਾਰਤ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਸੀਰੀਜ਼ ਜਿੱਤ ਸਕਦਾ ਹੈ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਬਤੌਰ ਬੱਲੇਬਾਜ਼ ਖੁਦ ਨੂੰ ਸਥਾਪਿਤ ਕਰ ਲਿਆ ਹੈ, ਪਰ ਕਪਤਾਨ ਦੇ ਤੌਰ 'ਤੇ ਉਨ੍ਹਾਂ ਦੀ ਪ੍ਰਿਖਿਆ ਹੋਣੀ ਬਾਕੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤੀ ਟੀਮ ਜੇਕਰ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਸੀਰੀਜ਼ ਨਹੀਂ ਜਿੱਤਦੀ ਹੈ ਤਾਂ ਇਹ ਇਸ ਟੀਮ ਦੇ ਲਈ ਨਿਰਾਸ਼ਾਜਨਕ ਹੋਵੇਗਾ। ਚੈਪਲ ਨੇ ਕਿਹਾ,' ਵਿਰਾਟ ਲਈ ਅਗਲੇ ਕੁਝ ਮਹੀਨੇ ਬਹੁਤ ਮਹੱਤਵਪੂਰਨ ਹੈ ਅਤੇ ਬਤੌਰ ਕਪਤਾਨ ਉਨ੍ਹਾਂ ਦੀ ਪ੍ਰਤਿਭਾ ਦਾ ਮੁਲਾਂਕਣ ਅਗਲੀ ਸੀਰੀਜ਼ 'ਚ ਹੀ ਹੋਵੇਗਾ। ਭਾਰਤ ਦੇ ਕੋਲ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਲਗਾਤਾਰ ਸੀਰੀਜ਼ ਜਿੱਤਣ ਦਾ ਸ਼ਾਨਦਾਰ ਮੌਕਾ ਹੈ। ਟੀਮ ਇੰਡੀਆ 'ਚ ਕਈ ਜਿੱਤ ਦਿਵਾਉਣ ਵਾਲੇ ਖਿਡਾਰੀ ਹਨ ਅਤੇ ਘਰ ਤੋਂ ਬਾਹਰ ਲਗਾਤਾਰ ਦੋ ਸੀਰੀਜ਼ ਜਿੱਤਣ ਲਈ ਪਰਿਸਥਿਤੀਆਂ ਬਿਲਕੁਲ ਅਨੁਕੂਲ ਹੈ। ਭਾਰਤ ਨੇ ਜੇਕਰ ਅਜਿਹਾ ਕੀਤਾ ਤਾਂ ਇਹ ਬਹੁਤ ਵੱਡੀ ਗੱਲ ਹੋਵੇਗੀ, ਕਿਉਂਕਿ ਇਸ ਤੋਂ ਪਹਿਲਾਂ ਇਹ ਨਹੀਂ ਹੋਇਆ ਹੈ।' ਆਸਟ੍ਰੇਲੀਆਈ ਬੱਲੇਬਾਜ਼ ਨੇ ਵਿਰਾਟ ਕੋਹਲੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਇਕ ਸ਼ਾਨਦਾਰ ਖਿਡਾਰੀ ਹਨ। ਉਨ੍ਹਾਂ ਨੇ ਕਈ ਬੱਲੇਬਾਜ਼ਾਂ ਦੇ ੨ ਟੈਸਟ ਮੈਚਾਂ 'ਚ ਫਲਾਪ ਰਹਿਣ 'ਤੇ ਕਿਹਾ ਕਿ ਕੋਹਲੀ ਨੇ ਚੰਗਾ ਖੇਡ ਦਿਖਾਇਆ, ਪਰ ਸਾਥੀ ਖਿਡਾਰੀਆਂ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਚੈਪਲ ਨੇ ਕਿਹਾ, 'ਅਗਲੇ ਕੁਝ ਮਹੀਨਿਆਂ 'ਚ ਵਿਰਾਟ ਨੇ ਕਪਤਾਨੀ ਲਈ ਮਹੱਤਵਪੂਰਨ ਹੋਣਗੇ। ਬੱਲੇਬਾਜ਼ ਦੇ ਰੂਪ 'ਚ ਉਨ੍ਹਾਂ ਦੀ ਪ੍ਰਤਿਭਾ 'ਤੇ ਕਿਸੇ ਨੂੰ ਵੀ ਸੰਦੇਹ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਖੁਦ ਨੂੰ ਕਈ ਵਾਰ ਸਾਬਤ ਕੀਤਾ ਹੈ। ਹੁਣ ਕੋਹਲੀ ਦੀ ਪ੍ਰਖਿਆ ਬਤੌਰ ਕਪਤਾਨ ਆਪਣੇ ਆਪ ਨੂੰ ਸਾਬਿਤ ਕਰਨ ਦੀ ਹੈ।' ਭਾਰਤ ਦੇ ਲਕਸ਼ਯ ਸ਼ਯੋਰਣ ਨੇ ੧੮ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਟ੍ਰੈਪ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਚਾਂਦੀ ਤਮਗਾ ਜਿੱਤ ਲਿਆ ਜਦਕਿ ਇਸੇ ਮੁਕਾਬਲੇ 'ਚ ਤਜ਼ਰਬੇਕਾਰ ਮਾਨਵਜੀਤ ਨੂੰ ਚੌਥਾ ਸਥਾਨ ਮਿਲਿਆ। ਭਾਰਤ ਦਾ ਨਿਸ਼ਾਨੇਬਾਜ਼ੀ 'ਚ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਦੀਪਕ ਨੇ ਅੱਜ ਹੀ ੧੦ ਮੀਟਰ ਏਅਰ ਰਾਈਫਲ 'ਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਦੀ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ ਕਲ ਕਾਂਸੀ ਤਮਗਾ ਹਾਸਲ ਕੀਤਾ ਸੀ। ੧੯ ਸਾਲਾਂ ਲਕਸ਼ਯ ਨੇ ਟੈਪ ਮੁਕਾਬਲੇ ਦੇ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ੪੩ ਸਕੋਰ ਕੀਤੇ। ਚਾਨੀ ਤਾਈਪੇ ਦੇ ੨੦ ਸਾਲਾਂ
Typing Box
Time Left
10:00
Typed Word
10:00
Copyright©punjabexamportal 2018