Reference Text

Time Left10:00
ਪੈਟਰੋਲ-ਡੀਜ਼ਲ ਦੀ ਵੱਧ ਰਹੀਆਂ ਕੀਮਤਾਂ ਦਾ ਅਸਰ ਖਪਤ ਤੇ ਵੀ ਦਿਖਣ ਲੱਗਿਆ ਹੈ। ਪਿਛਲੇ ਸਾਢੇ ਤਿੰਨ ਮਹੀਨੇ ਪੈਟਰੋਲ ਡੀਜ਼ਲ ਦੇ ਮੁੱਲ ਔਸਤਨ ਪੌਣੇ ਤਿੰਨ ਰੁਪਏ ਪ੍ਰਤੀ ਲੀਟਰ ਵਧੇ ਹਨ। ਇਸ ਕਾਰਨ ਸਾਰੇ ਪੈਟਰੋਲੀਅਮ ਪਦਾਰਥਾ ਦੀ ਖਪਤ ਭਾਰੀ ਕਮੀ ਆਈ ਹੈ। ਹਾਲਾਂਕਿ ਗੱਡੀਆਂ ਦੀ ਵਿਕਰੀ ਲਗਭਗ ੧੬ ਗੁਣਾ ਵਧੀ ਹੈ। ਐਲਪੀਜੀ ਦੀ ਖਪਤ ਵੀ ਘਟੀ ਹੈ। ਪੈਟਰੋਲੀਅਮ ਮੰਤਰਾਲਾ ਮੁਤਾਬਕ ਮਈ ਤੋਂ ੩੧ ਜੁਲਾਈ ਤੱਕ ਪੈਟਰੋਲ ਦੀ ਖਪਤ ੧੧੪੩ ਲੱਖ ਮੀਟ੍ਰਿਕ ਟਨ ਘਟੀ ਤੇ ਡੀਜ਼ਲ ਦੀ ਖਪਤ ੧੧੪੦ ਲੱਖ ਮੀਟ੍ਰਿਕ ਟਨ ਘਟ ਹੋਈ ਹੈ। ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਕ ਸੰਸਥਾ ਮੁਤਾਬਕ ਮਈ ੨੪੫੭ ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ ਜਦਕਿ ਜੂਨ ੨੩੭੮ ਹਜ਼ਾਰ ਮੈਟ੍ਰਿਕ ਟਨ ਅਤੇ ਜੁਲਾਈ ਇਹ ੨੩੧੪ ਹਜ਼ਾਰ ਮੀਟ੍ਰਿਕ ਟਨ ਰਹਿ ਗਈ। ਡੀਜ਼ਲ ਦੀ ਖਪਤ ਮਈ ੭੫੫੦ ਹਜ਼ਾਰ ਮੀਟ੍ਰਿਕ ਟਨ ਸੀ, ਜੂਨ ੭੩੨੬ ਹਜ਼ਾਰ ਮੀਟ੍ਰਿਕ ਟਨ, ਜੁਲਾਈ ੬੬੧੦ ਹਜ਼ਾਰ ਮੀਟ੍ਰਿਕ ਟਨ ਰਹਿ ਗਈ। ਹਾਲਾਂਕਿ ਸੋਸਾਇਟੀ ਆਫ ਇੰਡੀਅਨ ਆਟੋਮੋਬੁਾਈਲ ਮੈਨਯੂਫੈਕਚਰਸ ਦੇ ਅੰਕੜੇ ਕਹਿੰਦੇ ਹਨ ਕਿ ਵਾਹਨਾਂ ਦੀ ਖਰੀਦ ੧੬ ਫੀਸਦੀ ਵੱਧੀ ਹੈ। ਸਾਲ ੨੦੧੭-੧੮ ਪੈਟਰੋਲ ਦੀ ਖਪਤ ੧੦ ਫੀਸਦੀ ਦਾ ਵਾਧਾ ਹੋਇਆ ਸੀ ਜਦਕਿ ਡੀਜ਼ਲ ਦੀ ਖਪਤ ੬.੬ ਫੀਸਦ ਵਧੀ ਸੀ¡ ਪੈਟਰੋਲੀਅਮ ਮੰਤਰਾਲਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੀਐਨਜੀ ਦੀ ਖਪਤ ਵੱਧਣਾ ਵੀ ਪੈਟਰੋਲ ਦੀ ਮੰਗ ਘੱਟ ਹੋਣ ਦਾ ਇੱਕ ਵੱਡਾ ਕਾਰਨ ਹੈ। ਆਲ ਇੰਡੀਆ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਅਜੇ ਬੰਸਲ ਕਹਿੰਦੇ ਹਨ ਕਿ ਬਾਲਣ ਖਪਤ ਤੇ ਮਹਿੰਗਾਈ ਦੀ ਵੀ ਮਾਰ ਪਈ ਹੈ। ਲੋਕਾਂ ਦੀ ਆਵਾਜਾਈ ਘਟਣ ਨਾਲ ਘਪਤ ਘੱਟ ਗਈ। ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਅੰਬਾਲਾ ਅਤੇ ਕਰਨਾਲ ਤੋਂ ਸੰਸਦ ਮੈਂਬਰ ਰਹੀ ਸੁਭਦਰਾ ਜੋਸ਼ੀ ਨੂੰ ਅਟਲ ਬਿਹਾਰੀ ਵਾਜਪੇਈ ਦੇ ਸਾਹਮਣੇ ਬਲਰਾਮਪੁਰ ਸੀਟ ਤੋਂ ਖੜ੍ਹਾ ਕੀਤਾ. ਬਲਰਾਜ ਸਾਹਨੀ ਜੋ ਦੋ ਬੀਘਾ ਜ਼ਮੀਨ ਫ਼ਿਲਮ ਨਾਲ ਚਰਚਾ ਵਿਚ ਆਏ। ਨੇ ਸੁਭੱਦਰਾ ਜੋਸ਼ੀ ਦੇ ਸਮਰਥਨ ਵਿਚ ਪ੍ਰਚਾਰ ਕੀਤਾ, ਜਿਸ ਕਾਰਨ ਸੁਭੱਦਰਾ ਜੋਸ਼ੀ ਨੇ ੨੦੫੨ ਵੋਟਾਂ ਨਾਲ ਅਟਲ ਜੀ ਨੂੰ ਹਰਾਇਆ। ਭਾਜਪਾ ਦੇ ਸੰਸਥਾਪਕ ਪੰਡਤ ਦੀਨਦਿਆਲ ਉਪਧਿਆਇ ਅਟਲ ਬਿਹਾਰੀ ਵਾਜਪੇਈ ਨੂੰ ਸੰਸਦ ਵਿਚ ਭੇਜਣਾ ਚਾਹੁੰਦੇ ਸੀ। ਅਪਰੈਲ, ੧੯੬੨ ਨੂੰ ਵਾਜਪਾਈ ਰਾਜਸਭਾ ਰਾਹੀਂ ਸੰਸਦ ਵਿਚ ਪਹੁੰਚੇ। ਇਸ ਤੋਂ ਬਾਅਦ ੧੯੬੭ ਦੀਆਂ ਲੋਕਸਭਾ ਚੋਣਾਂ ਵਿੱਚ ਅਟਲ ਬਿਹਾਰੀ ਵਾਜਪੇਈ ਨੇ ਸੁਭਾਦਰਾ ਜੋਸ਼ੀ ਨੂੰ ੩੨ ਹਜ਼ਾਰ ਵੋਟਾਂ ਨਾਲ ਹਰਾਇਆ। ਪੈਟਰੋਲ-ਡੀਜ਼ਲ ਦੀ ਵੱਧ ਰਹੀਆਂ ਕੀਮਤਾਂ ਦਾ ਅਸਰ ਖਪਤ ਤੇ ਵੀ ਦਿਖਣ ਲੱਗਿਆ ਹੈ। ਪਿਛਲੇ ਸਾਢੇ ਤਿੰਨ ਮਹੀਨੇ ਪੈਟਰੋਲ ਡੀਜ਼ਲ ਦੇ ਮੁੱਲ ਔਸਤਨ ਪੌਣੇ ਤਿੰਨ ਰੁਪਏ ਪ੍ਰਤੀ ਲੀਟਰ ਵਧੇ ਹਨ। ਇਸ ਕਾਰਨ ਸਾਰੇ ਪੈਟਰੋਲੀਅਮ ਪਦਾਰਥਾ ਦੀ ਖਪਤ ਭਾਰੀ ਕਮੀ ਆਈ ਹੈ। ਹਾਲਾਂਕਿ ਗੱਡੀਆਂ ਦੀ ਵਿਕਰੀ ਲਗਭਗ ੧੬ ਗੁਣਾ ਵਧੀ ਹੈ। ਐਲਪੀਜੀ ਦੀ ਖਪਤ ਵੀ ਘਟੀ ਹੈ। ਪੈਟਰੋਲੀਅਮ ਮੰਤਰਾਲਾ ਮੁਤਾਬਕ ਮਈ ਤੋਂ ੩੧ ਜੁਲਾਈ ਤੱਕ ਪੈਟਰੋਲ ਦੀ ਖਪਤ ੧੧੪੩ ਲੱਖ ਮੀਟ੍ਰਿਕ ਟਨ ਘਟੀ ਤੇ ਡੀਜ਼ਲ ਦੀ ਖਪਤ ੧੧੪੦ ਲੱਖ ਮੀਟ੍ਰਿਕ ਟਨ ਘਟ ਹੋਈ ਹੈ। ਪੈਟਰੋਲੀਅਮ ਯੋਜਨਾ ਤੇ ਵਿਸ਼ਲੇਸ਼ਕ ਸੰਸਥਾ ਮੁਤਾਬਕ ਮਈ ੨੪੫੭ ਹਜ਼ਾਰ ਮੀਟ੍ਰਿਕ ਟਨ ਪੈਟਰੋਲ ਦੀ ਖਪਤ ਹੋਈ ਜਦਕਿ ਜੂਨ ੨੩੭੮ ਹਜ਼ਾਰ ਮੈਟ੍ਰਿਕ ਟਨ ਅਤੇ ਜੁਲਾਈ ਇਹ

Typing Box

Typed Word 10:00
Copyright©punjabexamportal 2018