Reference Text
Time Left10:00
ਕਿਓਂ
ਚੁਣੀਏ
ਡੇਟਾ
ਸਾਂਇੰਟਿਸਟ
ਕਰੀਅਰ:
ਨੈੱਸਕੌਮ
ਦੀ
ਇੱਕ
ਰਿਪੋਰਟ
ਅਨੁਸਾਰ
ਅੱਜ
ਭਾਰਤ
ਵਿੱਚ
2
ਲੱਖ
ਤੋਂ
ਵੱਧ
ਡੇਟਾ
ਸਾਇੰਟਿਸਟਾਂ
ਦੀ
ਜ਼ਰੂਰਤ
ਹੈ।
2020
ਤੱਕ
ਡੇਟਾ
ਸਾਂਇੰਟਿਸਟਾਂ
ਦੀ
ਸਾਲਾਨਾ
ਮੰਗ
ਲਗਭਗ
7
ਲੱਖ
ਤੱਕ
ਪਹੁੰਚ
ਜਾਵੇਗੀ।
ਮੈਕਿੰਸੇ
ਨੇ
2018
ਤੱਕ
15
ਲੱਖ
ਡੇਟਾ
ਮੈਨੇਜਰਾਂ
ਦੀ
ਘਾਟ
ਹੋਣ
ਦੀ
ਪੇਸ਼ੀਨਗੋਈ
ਕੀਤੀ
ਹੈ।
ਅੱਜ
ਦੇ
ਯੁੱਗ
ਵਿਚ
ਗਣਿਤ,
ਸਟੈਟਿਸਟਿਕਸ,
ਮਸ਼ੀਨ
ਲਰਨਿੰਗ,
ਡੀਪ
ਲਰਨਿੰਗ,
ਐੱਨਐੱਲਪੀ
(ਨੈਚੁਰਲ
ਲੈਂਗੁਏਜ
ਪ੍ਰੌਸੈਸਿੰਗ),
ਆਰ,
ਪਾਇਥਨ,
ਐਸਕਿਯੂਐੱਲ,
ਐਸਏਐਸ
ਦੇ
ਨਾਲ
ਨਾਲ
ਹਾਡੋਪ
ਅਤੇ
ਸਪਾਰਕ
ਵਰਗੇ
ਬਿਗ
ਡੇਟਾ
ਟੂਲਜ਼
ਅਤੇ
ਕਾਂਗੋਨੋਸ,
ਟੈਬਲੋ,
ਕਲਿੱਕ
ਵਿਊ
ਜਿਹੇ
ਵਿਜ਼ੂਅਲਾਈਜ਼ੇਸ਼ਨ
ਟੂਲਜ਼
ਦੇ
ਖੇਤਰ
ਵਿਚ
ਗੂੜ੍ਹ
ਜਾਣਕਾਰੀ
ਅਤੇ
ਵਿਹਾਰਿਕ
ਕੌਸ਼ਲ
ਨਾਲ
ਲੇਸ
ਡੇਟਾ
ਸਾਇੰਟਿਸਟ
ਦੀ
ਵਿਸ਼ਵ
ਪੱਧਰ
‘ਤੇ
ਮੰਗ
ਕਾਫੀ
ਵੱਧ
ਗਈ
ਹੈ।
ਸਾਲ
2021
ਤੱਕ
ਡੇਟਾ
ਸਾਂਇੰਟਿਸਟਾਂ
ਅਤੇ
ਐਡਵਾਂਸਡ
ਐਨਾਲਿਸਟਾਂ
ਦੀ
ਮੰਗ
28
ਫੀਸਦੀ
ਤੱਕ
ਵਧਣ
ਦੀ
ਉਮੀਦ
ਪ੍ਰਗਟਾਈ
ਜਾ
ਰਹੀ
ਹੈ।
ਬਾਜ਼ਾਰ
ਦੇ
ਔਸਤ
ਦੀ
ਤੁਲਨਾ
’ਚ
ਕੰਪਨੀਆਂ
ਨੂੰ
ਡੇਟਾ
ਸਾਇੰਟਿਸਟਾਂ
ਅਤੇ
ਐਨਾਲਿਸਟਾਂ
ਨੂੰ
ਲੱਭਣ
ਵਿਚ
ਵਾਧੂ
5
ਦਿਨਾਂ
ਦਾ
ਸਮਾਂ
ਲਗਦਾ
ਹੈ।
ਇਹਨਾਂ
ਖੇਤਰਾਂ
ਵਿਚ
ਮੁਹਾਰਤ
ਹਾਸਿਲ
ਪੇਸ਼ੇਵਰਾਂ
ਨੂੰ
ਬਿਹਤਰ
ਵੇਤਨ
ਭੁਗਤਾਨ
ਕਰਨ
ਲਈ
ਕੰਪਨੀਆਂ
ਹਮੇਸ਼ਾ
ਤਿਆਰ
ਰਹਿੰਦੀਆਂ
ਹਨ।
ਜ਼ਰੂਰੀ
ਸ਼ਰਤਾਂ:
ਭਾਰਤ
ਵਿੱਚ
ਗਣਿਤ
ਅਤੇ
ਕੋਡਿੰਗ
ਕੌਸ਼ਲ
ਵਾਲੇ
ਲੋਕਾਂ
ਦਾ
ਸਭ
ਤੋਂ
ਵੱਡਾ
ਸਮੂਹ
ਹੈ
ਜਿਸ
ਨੂੰ
ਦੇਖਦੇ
ਹੋਏ
ਅਸੀਂ
ਨਿਪੁੰਨ
ਡੇਟਾ
ਸਾਇੰਟਿਸਟ
ਦਾ
ਸਭ
ਤੋਂ
ਵੱਡਾ
ਸੰਸਾਰਕ
ਕੇਂਦਰ
ਬਣਨ
ਲਈ
ਸਮਰੱਥ
ਹਾਂ।
ਡੇਟਾ
ਸਾਇੰਟਿਸਟ
ਬਣਨ
ਲਈ
ਵਿਦਿਆਰਥੀਆਂ
ਕੋਲ
ਗਣਿਤ,
ਕੰਪਿਊਟਰ
ਸਾਂਇੰਸ,
ਇਲੈਕਟ੍ਰੀਕਲ
ਇੰਜਨੀਅਰਿੰਗ,
ਐਪਲਾਈਡ
ਸਾਇੰਸ,
ਮਕੈਨੀਕਲ
ਵਿੱਚ
ਐਮਟੈਕ
ਜਾਂ
ਐੱਮਐਸ
ਦੀ
ਡਿਗਰੀ
ਹੋਣਾ
ਜ਼ਰੂਰੀ
ਹੈ।
ਇਸ
ਦੇ
ਨਾਲ
ਸਟੈਟਿਸਟਿਕਸ
ਮਾਡਲਿੰਗ
ਅਤੇ
ਪ੍ਰੌਬੈਬਿਲਿਟੀ
ਦਾ
ਗਿਆਨ
ਵੀ
ਜ਼ਰੂਰੀ
ਹੈ।
ਇਸ
ਤੋਂ
ਇਲਾਵਾ
ਪਾਇਥਨ,
ਜਾਵਾ,
ਆਰ,
ਐੱਸਏਐੱਸ
ਵਰਗੀਆਂ
ਪ੍ਰੋਗਰਾਮਿੰਗ
ਭਾਸ਼ਾਵਾਂ
ਦੀ
ਸਮਝ
ਹੋਣੀ
ਲਾਜ਼ਮੀ
ਹੈ।
ਐਡਵਾਂਸਡ
ਸਰਟੀਫਿਕੇਟ
ਅਤੇ
ਐਡਵਾਂਸਡ
ਪ੍ਰੋਗਰਾਮ
ਵਰਗੇ
ਕੁਝ
ਕੋਰਸਾਂ
ਲਈ
ਇੰਜਨੀਅਰਿੰਗ
ਜਾਂ
ਗਣਿਤ
ਜਾਂ
ਸਟੈਟਿਸਟਿਕਸ
ਵਿੱਚ
ਬੈਚੁਲਰ
ਡਿਗਰੀ
ਜਾਂ
ਮਾਸਟਰ
ਡਿਗਰੀ
ਹੋਣ
ਦੇ
ਨਾਲ
ਨਾਲ
2
ਸਾਲ
ਦਾ
ਤਜਰਬਾ
ਹੋਣਾ
ਵੀ
ਜ਼ਰੂਰੀ
ਹੈ।
ਸ਼ਾਨਦਾਰ
ਤਨਖਾਹ
ਪੈਕੇਜ:
ਗਣਿਤ
ਅਤੇ
ਸਟੈਟਿਸਟਿਕਸ
ਵਿੱਚ
10
ਤੋਂ
ਵੱਧ
ਸਾਲਾਂ
ਦਾ
ਤਜਰਬਾ
ਰੱਖਣ
ਵਾਲੇ
ਚੀਫ
ਡੇਟਾ
ਸਾਇੰਟਿਸਟ
ਦਾ
ਘੱਟੋ
ਘੱਟ
ਸਾਲਾਨਾ
ਤਨਖ਼ਾਹ
ਇੱਕ
ਕਰੋੜ
ਰੁਪਏ
ਹੈ।
ਯੂਨੀਕਾਰਨ
ਡੇਟਾ
ਸਾਇੰਟਿਸਟ,
ਰੈਸੀ
ਡੇਟਾ
ਸਾਇੰਟਿਸਟ
ਦਾ
ਉੱਨਤ
ਸੰਸਕਰਨ
ਹੈ,
ਪਰ
ਉਨ੍ਹਾਂ
ਨੂੰ
ਆਪਣੇ
ਨਾਲ
ਜੋੜਨਾ
ਮੁਸ਼ਕਲ
ਹੈ
ਕਿਉਂਕਿ
ਉਨ੍ਹਾਂ
ਦੀ
ਸਾਲਾਨਾ
ਤਨਖ਼ਾਹ
2
ਲੱਖ
ਤੋਂ
ਵੱਧ
ਹੁੰਦੀ
ਹੈ।
ਡੇਟਾ
ਸਾਇੰਟਿਸਟ,
ਆਈਟੀ
ਦੀ
ਔਸਤ
ਸਾਲਾਨਾ
ਕਮਾਈ
6,20,244
ਰੁਪਏ
ਹੈ।
ਡੇਟਾ
ਸਾਇੰਟਿਸਟ
ਦੀ
ਘੱਟੋ-ਘੱਟ
ਤਨਖਾਹ
3,25,000
ਰੁਪਏ
ਅਤੇ
ਵੱਧ
ਤੋਂ
ਵੱਧ
ਤਨਖਾਹ
18,48,269
ਰੁਪਏ
ਹੈ।
ਕਿਓਂ
ਚੁਣੀਏ
ਡੇਟਾ
ਸਾਂਇੰਟਿਸਟ
ਕਰੀਅਰ:
ਨੈੱਸਕੌਮ
ਦੀ
ਇੱਕ
ਰਿਪੋਰਟ
ਅਨੁਸਾਰ
ਅੱਜ
ਭਾਰਤ
ਵਿੱਚ
2
ਲੱਖ
ਤੋਂ
ਵੱਧ
ਡੇਟਾ
ਸਾਇੰਟਿਸਟਾਂ
ਦੀ
ਜ਼ਰੂਰਤ
ਹੈ।
2020
ਤੱਕ
ਡੇਟਾ
ਸਾਂਇੰਟਿਸਟਾਂ
ਦੀ
ਸਾਲਾਨਾ
ਮੰਗ
ਲਗਭਗ
7
ਲੱਖ
ਤੱਕ
ਪਹੁੰਚ
ਜਾਵੇਗੀ।
ਮੈਕਿੰਸੇ
ਨੇ
2018
ਤੱਕ
15
ਲੱਖ
ਡੇਟਾ
ਮੈਨੇਜਰਾਂ
ਦੀ
ਘਾਟ
ਹੋਣ
ਦੀ
ਪੇਸ਼ੀਨਗੋਈ
ਕੀਤੀ
ਹੈ।
ਅੱਜ
ਦੇ
ਯੁੱਗ
ਵਿਚ
ਗਣਿਤ,
ਸਟੈਟਿਸਟਿਕਸ,
ਮਸ਼ੀਨ
ਲਰਨਿੰਗ,
ਡੀਪ
ਲਰਨਿੰਗ,
ਐੱਨਐੱਲਪੀ
(ਨੈਚੁਰਲ
ਲੈਂਗੁਏਜ
ਪ੍ਰੌਸੈਸਿੰਗ),
ਆਰ,
ਪਾਇਥਨ,
ਐਸਕਿਯੂਐੱਲ,
ਐਸਏਐਸ
ਦੇ
ਨਾਲ
ਨਾਲ
ਹਾਡੋਪ
ਅਤੇ
ਸਪਾਰਕ
ਵਰਗੇ
ਬਿਗ
ਡੇਟਾ
ਟੂਲਜ਼
ਅਤੇ
ਕਾਂਗੋਨੋਸ,
ਟੈਬਲੋ,
ਕਲਿੱਕ
ਵਿਊ
ਜਿਹੇ
ਵਿਜ਼ੂਅਲਾਈਜ਼ੇਸ਼ਨ
ਟੂਲਜ਼
ਦੇ